ਮੈਟਰੋ ਰੇਲ 'ਚ ਜਨਰਲ ਮੈਨੇਜਰ ਬਣਨ ਦਾ ਮੌਕਾ, ਜਲਦ ਕਰੋ ਅਪਲਾਈ

You Are HereEmployment News
Saturday, March 10, 2018-11:42 AM

ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਐੱਮ.ਐੱਮ.ਆਰ.ਸੀ.ਐੱਲ.) 'ਚ ਡਿਊਟੀ ਜਨਰਲ ਮੈਨੇਜਰ, ਅਸਿਸਟੈਂਟ ਮੈਨੇਜਰ ਆਦਿ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ।
ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ
ਵੈੱਬਸਾਈਟ- www.metrorailnagpur.com
ਅਹੁਦੇ- 17
ਅਹੁਦਿਆਂ ਦਾ ਵੇਰਵਾ- ਡਿਊਟੀ ਜਨਰਲ ਮੈਨੇਜਰ, ਅਸਿਸਟੈਂਟ ਮੈਨੇਜਰ ਆਦਿ
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਉਮਰ- ਵਧ ਤੋਂ ਵਧ 32/35 ਸਾਲ (ਅਹੁਦੇ ਅਨੁਸਾਰ)
ਐਪਲੀਕੇਸ਼ਨ ਫੀਸ- ਅਣਰਿਜ਼ਰਵਡ 400 ਰੁਪਏ ਅਤੇ ਰਾਖਵਾਂਕਰਨ- ਮੁਫ਼ਤ
ਅਪਲਾਈ ਪ੍ਰਕਿਰਿਆ- ਆਫਲਾਈਨ
ਪਤਾ- ਮੈਟਰੋ ਹਾਊਸ, 28/2 ਸੀ.ਕੇ. ਨਾਇਡੂ ਮਾਰਗ, ਆਨੰਦ ਨਗਰ, ਸਿਵਲ ਲਾਈਨ, ਨਾਗਪੁਰ- 440001
ਆਖਰੀ ਤਾਰੀਕ- 27 ਮਾਰਚ 2018

Edited By

Disha

Disha is News Editor at Jagbani.

Popular News

!-- -->