ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਅੱਜਕਲ ਬਹੁਤ ਰੁੱਝੀ ਹੋਈ ਹੈ। ਉਹ ਹਮੇਸ਼ਾ ਫੇਸਬੁੱਕ 'ਤੇ ਫੈਨਜ਼ ਲਈ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਆਓ ਦੇਖਦੇ ਹਾਂ ਤੁਹਾਨੂੰ ਸੰਨੀ ਲਿਓਨ ਦੀਆਂ ਕੁਝ ਤਸਵੀਰਾਂ-
ਇਹ ਤਸਵੀਰ ਕਿਸੇ ਫਿਲਮ ਦੀ ਨਹੀਂ, ਸਗੋਂ ਸੰਨੀ ਦੇ ਫੇਸਬੁੱਕ ਟਾਈਮਲਾਈਨ 'ਚ ਮੌਜੂਦ ਹੈ। ਇਸ 'ਚ ਐੱਮ ਟੀ. ਵੀ. ਸਪਲਿਟਸਵਿਲਾ ਦੇ ਪ੍ਰੋਮੋ ਦੌਰਾਨ ਸੰਨੀ ਲਿਓਨ ਕਾਫੀ ਗਲੈਮਰੈੱਸ ਲੱਗ ਰਹੀ ਹੈ।
ਸੰਨੀ ਲਿਓਨ ਹਰੇਕ ਡਰੈੱਸ ਵਿਚ ਹੌਟ ਐਂਡ ਸੈਕਸੀ ਲੱਗਦੀ ਹੈ। ਦੱਸਣਯੋਗ ਹੈ ਕਿ ਸੰਨੀ ਲਿਓਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ਸਪਲਿਟਸਵਿਲਾ 'ਚ ਬਤੌਰ ਹੋਸਟ ਕੰਮ ਕਰ ਰਹੀ ਹੈ। ਉਸ ਦੀਆਂ ਆਉਣ ਵਾਲੀਆਂ ਫਿਲਮਾਂ 'ਚ ਮਸਤੀਜ਼ਾਦੇ, ਵਨ ਨਾਈਟ ਸਟੈਂਡ ਤੇ ਬੇਈਮਾਨ ਲਵ ਸ਼ਾਮਲ ਹਨ।
ਕਪਿਲ ਦੇ ਫੈਨਜ਼ ਲਈ ਬੁਰੀ ਖਬਰ, ਨਹੀਂ ਕਰਨਗੇ ਕਾਮੇਡੀ ਨਾਈਟਸ ਹੋਸਟ ! (ਦੇਖੋ ਤਸਵੀਰਾਂ)
NEXT STORY