ਮੁੰਬਈ- ਬਿਪਾਸ਼ਾ ਬਸੂ ਤੇ ਉਸ ਦੇ ਬੁਆਏਫਰੈਂਡ ਆਖੇ ਜਾਣ ਵਾਲੇ ਕਰਨ ਸਿੰਘ ਗਰੋਵਰ ਅੱਜਕਲ ਕਾਫੀ ਚਰਚਾ ਵਿਚ ਹਨ। ਫਿਲਮ ਅਲੋਨ ਦੌਰਾਨ ਦੋਵਾਂ ਦੇ ਕਈ ਹੌਟ ਸੀਨਜ਼ ਸਾਹਮਣੇ ਆਏ ਸਨ। ਫਿਲਮ 'ਚ ਉਨ੍ਹਾਂ ਦੀ ਕੈਮਿਸਟਰੀ ਵੀ ਕਾਫੀ ਚਰਚਾ ਵਿਚ ਰਹੀ ਸੀ। ਹੁਣ ਇਕ ਵਾਰ ਮੁੜ ਦੋਵਾਂ ਨੇ ਇਕੱਠਿਆਂ ਫੋਟੋਸ਼ੂਟ ਕਰਵਾਇਆ ਹੈ।
ਆਪਣੇ ਦੋਸਤ ਡਿਜ਼ਾਈਨਰ ਰੌਕੀ ਐੱਸ ਦੀ ਨਵੀਂ ਫੈਸ਼ਨ ਲਾਈਨ ਲਈ ਕਰਵਾਏ ਇਸ ਫੋਟੋਸ਼ੂਟ ਦੇ ਚਲਦਿਆਂ ਬਿਪਾਸ਼ਾ ਤੇ ਕਰਨ ਇਕ ਵਾਰ ਮੁੜ ਸੁਰਖੀਆਂ ਵਿਚ ਹਨ। ਫਿਲਮ ਅਲੋਨ ਤੋਂ ਬਾਅਦ ਦੋਵਾਂ ਨੂੰ ਹਮੇਸ਼ਾ ਇਕੱਠਿਆਂ ਘੁੰਮਦਿਆਂ ਤੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਹੈ।
ਸੈਕਸੀ ਤੇ ਅਜੀਬੋ-ਗਰੀਬ ਫੋਟੋਸ਼ੂਟ ਨਾਲ ਕਿਮ ਕਾਰਦਸ਼ੀਆਂ ਇਕ ਵਾਰ ਮੁੜ ਆਈ ਚਰਚਾ 'ਚ (ਦੇਖੋ ਤਸਵੀਰਾਂ)
NEXT STORY