ਮੁੰਬਈ : ਬਿਊਟੀ ਅਵਾਰਡ 2016 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਇਸ ਦੌਰਾਨ ਬੀ-ਟਾਊਨ ਦੀਆਂ ਹਸੀਨਾਵਾਂ ਨੇ ਵੀ ਇਥੇ ਆਪਣੀ ਖੂਬਸੂਰਤੀ ਦੇ ਖੂਬ ਜਲਵੇ ਬਿਖੇਰੇ। ਜਿਥੇ ਅਦਾਕਾਰਾ ਕ੍ਰਿਸ਼ਮਾ ਕਪੂਰ ਨਾਲ ਰਣਵੀਰ ਸਿੰਘ ਨਜ਼ਰ ਆਏ, ਉਥੇ ਹਰ ਈਵੈਂਟ 'ਚ ਆਪਣੇ ਪਤੀ ਡੈਨੀਅਲ ਵੈੱਬਰ ਨਾਲ ਨਜ਼ਰ ਆਉਣ ਵਾਲੀ ਸਨੀ ਲਿਓਨੀ ਇਥੇ ਵੀ ਉਨ੍ਹਾਂ ਨਾਲ ਹੀ ਨਜ਼ਰ ਆਈ।
ਅਵਾਰਡ ਸ਼ੋਅ ਦੌਰਾਨ ਗੁਲਾਬੀ ਰੰਗ ਦੀ ਡੀਪ ਨੈੱਕ ਵਾਲੀ ਡ੍ਰੈੱਸ 'ਚ ਅਦਾਕਾਰਾ ਲਾਰੇਨ ਹੌਟ ਲੱਗ ਰਹੀ ਸੀ। ਦੱਸ ਦੇਈਏ ਕਿ ਇਸ ਈਵੈਂਟ 'ਚ ਸੋਨਾਕਸ਼ੀ ਸਿਨ੍ਹਾ, ਬਿਗ ਬੌਸ ਉਮੀਦਵਾਰ ਰੋਸ਼ੇਲ ਰਾਵ, ਫਿਲਮਕਾਰ ਕ੍ਰਿਸ਼ਿਕਾ ਲੁਲਾ, ਅਦਿਤੀ ਰਾਵ ਹੈਦਰੀ, ਪਤਰਲੇਖਾ ਅਤੇ ਐਲੀ ਅਵਰਾਮ ਵੀ ਮੌਜੂਦ ਸਨ।
ਇਸ ਦਮ 'ਤੇ ਮਿਲਦੀਆਂ ਨੇ ਫਿਲਮਾਂ : ਪਰਿਣੀਤੀ
NEXT STORY