ਮੁੰਬਈ : ਬਾਲੀਵੁੱਡ ਹੋਵੇ ਜਾਂ ਹਾਲੀਵੁੱਡ, ਇਥੇ ਅਜਿਹੀਆਂ ਬਹੁਤ ਸਾਰੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਲਾਈਮ ਲਾਈਟ 'ਚ ਆਉਣ ਲਈ ਕੈਮਰੇ ਸਾਹਮਣੇ ਬੋਲਡ ਪੋਜ਼ ਦਿੱਤੇ। ਇਨ੍ਹਾਂ 'ਚੋਂ ਕਿਸੇ ਹਸੀਨਾ ਨੇ ਟਾਪਲੈੱਸ ਹੋ ਕੇ ਚਰਚਾ ਖੱਟੀ ਤਾਂ ਕਿਸੇ ਨੇ ਨਿਊਡ ਹੋ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਜ਼ਿਕਰ ਕਰਾਂਗੇ ਅਜਿਹੀਆਂ ਹੀ ਕੁਝ ਅਭਿਨੇਤਰੀਆਂ ਦਾ।
ਕ੍ਰਿਸ਼ਮਾ ਤੰਨਾ
ਟੀ.ਵੀ. ਅਦਾਕਾਰਾ ਅਤੇ ਸੱਸ-ਨੂੰਹ ਸੀਰੀਅਲਾਂ ਰਾਹੀਂ ਸੁਰਖੀਆਂ 'ਚ ਆਉਣ ਵਾਲੀ ਕ੍ਰਿਸ਼ਮਾ ਤੰਨਾ ਦਾ ਜਦੋਂ ਟਾਪਲੈੱਸ ਫੋਟੋਸ਼ੂਟ ਸਾਹਮਣੇ ਆਇਆ ਤਾਂ ਸਭ ਉਸ ਦੇ ਇਸ ਰੂਪ ਨੂੰ ਭੁੱਲ ਨਾ ਸਕੇ।
ਪਾਮੇਲਾ ਐਂਡਰਸਨ
ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਪਲੇਅਬੁਆਏ ਮਾਡਲ ਪਾਮੇਲਾ ਐਂਡਰਸਨ ਹਮੇਸ਼ਾ ਤੋਂ ਆਪਣੇ ਹੌਟ ਅੰਦਾਜ਼ ਲਈ ਜਾਣੀ ਜਾਂਦੀ ਰਹੀ ਹੈ। ਹਾਲ ਹੀ 'ਚ ਜਦੋਂ ਉਨ੍ਹਾਂ ਨੇ ਐੱਫ.ਟੀ.ਏ. ਦੀ ਮੁਹਿੰਮ 'ਆਲ ਵੈਗਨ ਫੁਟਵੀਅਰ' ਲਈ ਨਿਊਡ ਫੋਟੋਸ਼ੂਟ ਕਰਵਾਇਆ ਤਾਂ ਸਭ ਹੈਰਾਨ ਰਹਿ ਗਏ।
ਬਿਪਾਸ਼ਾ ਬਸੁ
ਹੌਟ ਅਦਾਕਾਰਾ ਬਿਪਸ ਨੇ ਮੈਕਸਿਮ ਦੇ ਕਵਰ ਪੇਜ 'ਤੇ ਟਾਪਲੈੱਸ ਹੋ ਕੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਸੀ। ਉਨ੍ਹਾਂ ਦਾ ਇਹ ਫੋਟੋਸ਼ੂਟ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਨਿੱਕੀ ਮਿਨਾਜ
ਨਿੱਕੀ ਮਿਨਾਜ ਨੇ ਇਕ ਕੈਲੰਡਰ ਸ਼ੂਟ ਲਈ ਨਿਊਡ ਪੋਜ਼ ਦਿੱਤਾ ਸੀ। ਇਸ ਫੋਟੋਸ਼ੂਟ 'ਚ ਉਹ ਆਪਣੀ ਪਿੱਠ (ਚੂਲ੍ਹਾ) ਨੂੰ ਉਭਾਰ ਕੇ ਦਿਖਾਉਂਦੀ ਨਜ਼ਰ ਆ ਰਹੀ ਹੈ।
ਸ਼ਰਲਿਨ ਚੋਪੜਾ
ਅਦਾਕਾਰਾ ਸ਼ਰਲਿਨ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾ ਕੇ ਖੂਬ ਚਰਚਾ ਬਟੋਰੀ। ਇਸ ਤੋਂ ਇਲਾਵਾ ਵੀ ਸੋਸ਼ਲ ਮੀਡੀਆ 'ਤੇ ਉਹ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਮਾਇਲੀ ਸਾਇਰਸ
ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਮਾਇਲੀ ਸਾਇਰਸ ਆਪਣੇ ਇਕ ਮਿਊਜ਼ਿਕ ਵੀਡੀਓ ਲਈ ਨਿਊਡ ਵੀ ਹੋ ਚੁੱਕੀ ਹੈ। ਉਂਝ ਇਹ ਮਿਊਜ਼ਿਕ ਵੀਡੀਓ 'ਐੱਨ.ਵਾਈ.ਸੀ.' ਪੋਰਨ ਫਿਲਮ ਫੈਸਟੀਵਲ 'ਚ ਦਿਖਾਇਆ ਜਾਵੇਗਾ।
ਲੀਜ਼ਾ ਹੇਡਨ
ਬਾਲੀਵੁੱਡ 'ਚ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਲੀਜ਼ਾ ਹੇਡਨ ਦੇ ਵੀ ਘੱਟ ਦੀਵਾਨੇ ਨਹੀਂ ਹਨ। ਉਸ ਦੇ ਟਾਪਲੈੱਸ ਫੋਟੋਸ਼ੂਟ ਨੇ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਸੀ।
ਕੈਟਰੀਨਾ-ਰਿਤਿਕ ਨਾਲ ਮਿਲਦੀਆਂ ਇਨ੍ਹਾਂ ਹਾਲੀਵੁੱਡ ਸਿਤਾਰਿਆਂ ਦੀਆਂ ਸ਼ਕਲਾਂ, ਦੇਖੋ ਤਸਵੀਰਾਂ
NEXT STORY