ਮੁੰਬਈ : 'ਬਿਗ ਬੌਸ-9' ਦੀ ਵਾਈਲਡ ਕਾਰਡ ਉਮੀਦਵਾਰ ਜਿਜ਼ੇਲ ਠਕਰਾਲ ਆਪਣੀ ਹੌਟ ਫਿੱਗਰ ਅਤੇ ਸੈਕਸੀ ਬੁੱਲ੍ਹਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਪਹਿਲਾਂ ਜਿਜ਼ੇਲ ਕਈ ਹੋਰ ਰੀਐਲਿਟੀ ਸ਼ੋਅਜ਼ 'ਸਰਵਾਈਵਰ ਇੰਡੀਆ', 'ਵੈਲਕਮ ਬਾਜੀ ਮਹਿਮਾਨ ਨਿਵਾਜੀ ਕੀ' ਵਿਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ 2011 ਦੇ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਵੀ ਰਹਿ ਚੁੱਕੀ ਹੈ।
ਜਿਜ਼ੇਲ ਠਕਰਾਲ ਵਾਰਡਰੋਬ ਮਾਲਫੰਕਸ਼ਨ ਦਾ ਸ਼ਿਕਾਰ ਵੀ ਹੋ ਚੁੱਕੀ ਹੈ। ਅਸਲ 'ਚ ਅਕਤੂਬਰ 2010 ਵਿਚ ਕਿੰਗਫਿਸ਼ਰ ਕੈਲੰਡਰ ਦੀ ਲਾਂਚ ਦੌਰਾਨ ਹੋਏ ਫੋਟੋਸ਼ੂਟ 'ਚ ਜਿਜ਼ੇਲ ਨਾਲ ਇਹ ਘਟਨਾ ਵਾਪਰੀ। ਇਥੇ ਮਾਡਲਸ ਨਾਲ ਪੋਜ਼ ਦਿੰਦੀ ਜਿਜ਼ੇਲ ਦੀ ਬਿਕਨੀ ਕੁਝ ਜ਼ਿਆਦਾ ਹੀ ਐਕਸਪੋਜ਼ਿਵ ਸੀ, ਜਿਸ ਕਾਰਨ ਉਸ ਦੀਆਂ ਛਾਤੀਆਂ ਨਜ਼ਰ ਆ ਰਹੀਆਂ ਸਨ। ਅਜਿਹੇ 'ਚ ਫੋਟੋਸ਼ੂਟ ਦੌਰਾਨ ਜਦੋਂ ਸਾਰੀਆਂ ਮਾਡਲਸ ਸਟੇਜ 'ਤੇ ਵਾਕ ਕਰ ਰਹੀਆਂ ਸਨ ਤਾਂ ਕੈਮਰੇ 'ਚ ਜਿਜ਼ੇਲ ਦਾ ਸ਼ਰਮਨਾਕ ਪਲ ਕੈਦ ਹੋ ਗਿਆ। ਫਿਲਹਾਲ ਜਿਜ਼ੇਲ 'ਬਿਗ ਬੌਸ' ਵਿਚ ਆਪਣੀ ਹੌਟਨੈੱਸ ਦਾ ਤੜਕਾ ਲਗਾ ਰਹੀ ਹੈ।
ਇਸ ਫਿਲਮ ਦੇ ਟ੍ਰੇਲਰ 'ਚ ਹੈ ਬੋਲਡ ਦ੍ਰਿਸ਼ਾਂ ਦੀ ਭਰਮਾਰ (ਵੀਡੀਓ)
NEXT STORY