ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਹੀ ਸਵੇਰ ਦੀ ਸੈਰ ਕਰਨ ਮੁੰਬਈ ਦੀਆਂ ਸੜਕਾਂ ’ਤੇ ਨਿਕਲ ਜਾਂਦੀ ਹੈ।
ਅੱਜ ਮੀਂਹ ਦੇ ਮੌਸਮ ’ਚ ਮਲਾਇਕਾ ਦਾ ਅਜਿਹਾ ਅੰਦਾਜ਼ ਦਿਖਿਆ ਕਿ ਲੋਕਾਂ ਦੇ ਹੋਸ਼ ਉੱਡ ਗਏ।
ਮਲਾਇਕਾ ਅੱਜ ਆਪਣੇ ਕੁੱਤੇ ਕੈਸਪਰ ਨਾਲ ਸੈਰ ਕਰਨ ਨਿਕਲੀ, ਜਿਸ ਦੌਰਾਨ ਉਸ ਦਾ ਅੰਦਾਜ਼ ਪਹਿਲਾਂ ਨਾਲੋਂ ਕਾਫੀ ਅਲੱਗ ਦਿਖਿਆ।
ਮਲਾਇਕਾ ਅੱਜ ਮੈਕਸੀ ਡਰੈੱਸ ’ਚ ਨਜ਼ਰ ਆਈ।
ਮੁੰਬਈ ਦੇ ਬਾਂਦਰਾ ’ਚ ਜਿਸ ਨੇ ਵੀ ਮਲਾਇਕਾ ਨੂੰ ਇਸ ਤਰ੍ਹਾਂ ਦੇਖਿਆ, ਉਹ ਦੇਖਦਾ ਹੀ ਰਹਿ ਗਿਆ।
ਮੀਂਹ ਦੇ ਮੌਸਮ ’ਚ ਮਲਾਇਕਾ ਹੱਥ ’ਚ ਛੱਤਰੀ ਫੜੀ ਨਜ਼ਰ ਆਈ।
ਮਲਾਇਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਲਗਾਤਾਰ ਉਸ ਦੀ ਤਾਰੀਫ਼ ਕਰ ਰਹੇ ਹਨ।
ਨੋਟ– ਤੁਹਾਨੂੰ ਮਲਾਇਕਾ ਦੀਆਂ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ?
'ਓ ਮਾਈ ਗਾਡ 2' 'ਚ ਫਿਰ ਤੋਂ ਨਜ਼ਰ ਆਉਣਗੇ ਅਕਸ਼ੇ, ਪੰਕਜ ਤ੍ਰਿਪਾਠੀ ਨਾਲ ਜਮਾਉਣਗੇ ਰੰਗ
NEXT STORY