ਐਂਟਰਟੇਨਮੈਂਟ ਡੈਸਕ - ਮਿਸਟਰ ਫੈਜ਼ੂ ਦੇ ਨਾਂ ਨਾਲ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਕੰਟੇਂਟ ਕ੍ਰਿਏਟਰ ਫੈਜ਼ਲ ਸ਼ੇਖ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ। ਮਿਸਟਰ ਫੈਜ਼ੂ ਨੇ ਅਧਿਕਾਰਤ ਤੌਰ 'ਤੇ ਨਿਕਾਹ ਕਰਵਾ ਲਿਆ ਹੈ ਅਤੇ ਆਪਣੀ ਪਤਨੀ ਨਾਲ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਕੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਫੈਜ਼ੂ ਨੇ ਇਨ੍ਹਾਂ ਖੂਬਸੂਰਤ ਨਿਕਾਹ ਦੀਆਂ ਫੋਟੋਆਂ ਰਾਹੀਂ ਦੁਨੀਆ ਨੂੰ ਆਪਣੀ ਪਤਨੀ ਦੀ ਪਹਿਲੀ ਝਲਕ ਤਾਂ ਦਿਖਾ ਦਿੱਤੀ ਹੈ ਪਰ ਉਸ ਨੇ ਅਜੇ ਤੱਕ ਆਪਣੀ ਪਤਨੀ ਦਾ ਨਾਮ ਨਹੀਂ ਦੱਸਿਆ ਹੈ। ਪ੍ਰਸ਼ੰਸਕ ਹੁਣ ਉਸਦਾ ਨਾਮ ਜਾਣਨ ਲਈ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ: ਭਜਨ ਗਾਇਕ ਹੰਸਰਾਜ ਰਘੂਵੰਸ਼ੀ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਫੈਜ਼ੂ ਨੇ ਨਿਕਾਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ਇੱਕ ਸੁਪਨੇ ਦੇ ਸੱਚ ਹੋਣ ਲਈ ਅੱਲ੍ਹਾ ਦਾ ਧੰਨਵਾਦ। ਮਦੀਨਾ ਦੇ ਖੂਬਸੂਰਤ ਸ਼ਹਿਰ ਵਿੱਚ ਨਿਕਾਹ ਅਤੇ ਮੇਰੇ ਨਾਲ ਮੇਰਾ ਪੂਰਾ ਪਰਿਵਾਰ। ਇਹ ਇੱਕ ਅਜਿਹਾ ਆਸ਼ੀਰਵਾਦ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਅਸੀਂ ਇਕੱਠੇ ਇਸ ਸੁੰਦਰ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਾਂ, ਕਿਰਪਾ ਕਰਕੇ ਸਾਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ।"
ਇਹ ਵੀ ਪੜ੍ਹੋ: 'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ ਬਾਰੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
NEXT STORY