ਐਂਟਰਟੇਨਮੈਂਟ ਡੈਸਕ - ਆਖਰਕਾਰ ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਮੇਕਰਜ਼ ਨੇ ਨਾਨੀ ਸਟਾਰਰ ਫ਼ਿਲਮ ‘ਦਿ ਪੈਰਾਡਾਈਜ਼’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ਦਾ ਨਿਰਦੇਸ਼ਨ ਸ਼੍ਰੀਕਾਂਤ ਓਡੇਲਾ ਨੇ ਕੀਤਾ ਹੈ। ਫ਼ਿਲਮ ’ਚ ਰਾਘਵ ਜੁਯਾਲ ਵੀ ਅਹਿਮ ਕਿਰਦਾਰ ’ਚ ਹਨ। ਟੀਜ਼ਰ ’ਚ ਦੋਵੇਂ ਦਮਦਾਰ ਤੇ ਖ਼ੌਫ਼ਨਾਕ ਅੰਦਾਜ਼ ’ਚ ਨਜ਼ਰ ਆ ਰਹੇ ਹਨ ਤੇ ਦੋਵਾਂ ’ਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।
ਟੀਜ਼ਰ ਦੇ ਸ਼ਾਨਦਾਰ ਵਿਜ਼ੂਅਲਸ, ਦਮਦਾਰ ਬੈਕਗ੍ਰਾਊਂਡ ਸਕੋਰ ਤੇ ਕਹਾਣੀ ਇਸ ਗੱਲ ਦਾ ਇਸ਼ਾਰਾ ਦਿੰਦੇ ਹਨ ਕਿ ਇਹ ਫ਼ਿਲਮ ਇਕ ਵੱਡੀ ਬਲਾਕਬਸਟਰ ਸਾਬਤ ਹੋ ਸਕਦੀ ਹੈ।
ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ ਹੈ ਦਿੱਗਜ ਅਦਾਕਾਰਾ Usha Nadkarni
NEXT STORY