ਮੁੰਬਈ : ਹੈਲੋ ਮੈਗਜ਼ੀਨ ਦੇ ਕਵਰ ਪੇਜ਼ 'ਤੇ ਅਦਾਕਾਰਾ ਨਰਗਿਸ ਫਾਖਰੀ ਦਾ ਰੈੱਡ ਹੌਟ ਅੰਦਾਜ਼ ਦੇਖਣ ਲਾਇਕ ਹੈ। ਮੈਗਜ਼ੀਨ ਦੇ ਫਰਵਰੀ ਅੰਕ ਲਈ ਕਰਵਾਏ ਗਏ ਇਸ ਫੋਟੋਸ਼ੂਟ 'ਚ ਜੈਕਲੀਨ ਦਾ ਅਜਿਹਾ ਹੌਟ ਅੰਦਾਜ਼ ਕਾਫੀ ਸਿਜ਼ਲਿੰਗ ਹੈ।
ਜੀਨ ਪਾਲ ਗਾਟਲਿਏਰ ਦੇ ਰੈੱਡ ਕਲਰ ਦੇ ਸਾਟਿਨ ਆਊਟਫਿਟ 'ਚ ਨਰਗਿਸ ਕਮਾਲ ਦੀ ਲੱਗ ਰਹੀ ਹੈ। ਆਪਣੀ ਇਸ ਦਿੱਖ 'ਚ ਨਰਗਿਸ ਕਵਰ ਪੇਜ ਨੂੰ ਹੋਰ ਵੀ ਆਕਰਸ਼ਕ ਬਣਾ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਨਰਗਿਸ ਨੇ ਅਦਾਕਾਰ ਰਿਤੇਸ਼ ਦੇਸ਼ਮੁਖ ਨਾਲ ਆਪਣੀ ਫਿਲਮ 'ਬੈਂਜੋ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਅਗਲੀਆਂ ਸਲਾਈਡਾਂ 'ਚ ਦੇਖੋ ਨਰਗਿਸ ਦੇ ਕੁਝ ਅਜਿਹੇ ਰੈੱਡ ਹੌਟ ਅੰਦਾਜ਼ 'ਚ ਤਸਵੀਰਾਂ।
'ਫਿਤੂਰ' ਦੇ ਪ੍ਰਚਾਰ ਦੌਰਾਨ ਫੈਸ਼ਨੇਬਲ ਅੰਦਾਜ਼ 'ਚ ਨਜ਼ਰ ਆਈ ਕੈਟਰੀਨਾ
NEXT STORY