ਮੁੰਬਈ- ਮਸ਼ਹੂਰ ਅਭਿਨੇਤਾ ਕਮਲ ਹਾਸਨ ਦੀ ਬੇਟੀ ਸ਼ਰੂਤੀ ਹਾਸਨ ਦਾ ਨਾਂ ਕੁਝ ਸਮੇਂ ਪਹਿਲਾਂ ਕ੍ਰਿਕਟਰ ਸੁਰੇਸ਼ ਰੈਨਾ ਨਾਲ ਜੋੜਿਆ ਗਿਆ ਸੀ ਪਰ ਇਸ ਸਾਲ ਅਪ੍ਰੈਲ 'ਚ ਸੁਰੇਸ਼ ਦੇ ਵਿਆਹ ਤੋਂ ਬਾਅਦ ਇਹ ਖਬਰਾਂ ਬੰਦ ਹੋ ਗਈਆਂ।
ਹੁਣ ਸ਼ਰੂਤੀ ਦੀਆਂ ਨਜ਼ਦੀਕੀਆਂ ਟੀ. ਵੀ. ਅਦਾਕਾਰ ਵਿਕਰਾਂਤ ਮੇਸੀ ਨਾਲ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਸੂਤਰਾਂ ਮੁਤਾਬਕ ਦੋਵੇਂ ਸਾਲ ਦੇ ਸ਼ੁਰੂਆਤ 'ਚ ਇਕ ਪਾਰਟੀ 'ਚ ਮਿਲੇ ਸਨ। ਉਦੋਂ ਹੀ ਦੋਹਾਂ 'ਚ ਦੋਸਤੀ ਹੋਈ ਸੀ। ਦੋਵੇਂ ਅਕਸਰ ਇਕ-ਦੂਜੇ ਨੂੰ ਮਿਲਦੇ ਹਨ ਪਰ ਦੋਹਾਂ ਲਈ ਆਪਣਾ ਕੈਰੀਅਰ ਪਹਿਲਾਂ ਹੈ, ਇਸ ਲਈ ਉਹ ਆਪਣੇ ਰਿਸ਼ਤੇ ਬਾਰੇ ਅਜੇ ਕੁਝ ਨਹੀਂ ਕਹਿਣਾ ਚਾਹੁੰਦੇ। ਵਿਕਰਾਂਤ ਫਿਲਮ 'ਲੁਟੇਰਾ' ਅਤੇ 'ਦਿਲ ਧੜਕਨੇ ਦੋ' 'ਚ ਕੰਮ ਕਰ ਚੁੱਕੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।'ਬੇਬੀ ਡੌਲ' ਗੀਤ 'ਤੇ ਇਸ ਔਰਤ ਦਾ ਡਾਂਸ ਦੇਖ ਤੁਸੀਂ ਸੰਨੀ ਲਿਓਨ ਨੂੰ ਭੁੱਲ ਜਾਓਗੇ (ਵੀਡੀਓ)
NEXT STORY