ਮੁੰਬਈ (ਬਿਊਰੋ)– ਸੋਨਾਕਸ਼ੀ ਸਿਨ੍ਹਾ ਖ਼ੁਸ਼ ਵੈਡਿੰਗ ਮੈਗਜ਼ੀਨ ਦੇ ਕਵਰ ਪੇਜ ’ਤੇ ਨਜ਼ਰ ਆ ਰਹੀ ਹੈ। ਵਿਆਹ ਦੇ ਸ਼ੂਟ ਲਈ ਸੋਨਾਕਸ਼ੀ ਸਿਨ੍ਹਾ ਸਟਾਈਲਿਸ਼ ਪਹਿਰਾਵੇ ’ਚ ਪੌਜ਼ ਦਿੰਦੀ ਨਜ਼ਰ ਆ ਰਹੀ ਹੈ।
ਲੀਲਾਕ ਪਹਿਰਾਵੇ ’ਚ ਸੋਨਾਕਸ਼ੀ ਆਪਣਾ ਜਾਦੂ ਬਿਖੇਰ ਰਹੀ ਹੈ।
ਸੋਨਾਕਸ਼ੀ ਲਾਲ ਕਢਾਈ ਵਾਲੇ ਪਹਿਰਾਵੇ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।
ਸੋਨਾਕਸ਼ੀ ਕਲੋਜ਼ਅੱਪ ਸ਼ਾਟ ’ਚ ਚਮਕ ਰਹੀ ਹੈ।
ਮਹਿਰੂਨ ਲਹਿੰਗੇ ’ਚ ਸੋਨਾਕਸ਼ੀ ਨੇ ਇਕ ਸ਼ਾਨਦਾਰ ਪੌਜ਼ ਦਿੱਤਾ।
ਖ਼ੂਬਸੂਰਤ ਲਾੜੀ ਦੇ ਰੂਪ ’ਚ ਸੋਨਾਕਸ਼ੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਕੋਰੋਨਾ ਦੀ ਲਪੇਟ ’ਚ ਆਈ ਫਰਾਹ ਖ਼ਾਨ
NEXT STORY