ਮੁੰਬਈ—ਬਾਲੀਵੁੱਡ ਦੀ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਵੀ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਲਈ ਤਿਆਰ ਹੋ ਚੁੱਕੀ ਹੈ। ਹਾਲ ਹੀ 'ਚ ਖੁਸ਼ੀ ਨੇ ਆਪਣੀ ਨਵੀਂ ਹੌਟ ਤਸਵੀਰ ਪੋਸਟ ਕੀਤੀ ਹੈ, ਜਿਸ 'ਤੋਂ ਇਹ ਪਤਾ ਚੱਲਦਾ ਹੈ ਕਿ ਉਹ ਵੀ ਬਾਲੀਵੁੱਡ 'ਚ ਆਉਣ ਲਈ ਤਿਆਰ ਹੈ।
ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਸਾਈਟ 'ਤੇ ਕਾਫੀ ਚੁਸਤ ਰਹਿੰਦੀ ਹੈ। ਉਹ ਹਰ ਦਿਨ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਉਹ ਵੀ ਖੁਦ ਨੂੰ ਆਪਣੀ ਮਾਂ ਦੀ ਤਰ੍ਹਾਂ ਇੱਕਦਮ ਫਿੱਟ ਰੱਖਦੀ ਹੈ। ਉਹ ਆਪਣੇ ਗਲੈਮਰਸ ਲੁੱਕ ਅਤੇ ਹੌਟ ਅਵਤਾਰ ਨਾਲ ਹੁਣ ਵੀ ਲੋਕਾਂ ਨੂੰ ਜ਼ਖਮੀ ਕਰ ਰਹੀ ਹੈ।
ਕਿੰਗ ਖਾਨ ਦੇ ਬੇਟੇ ਅਬਰਾਮ ਨੇ ਕੀਤਾ ਵੱਡੇ ਭਰਾ ਦੇ ਦੋਸਤ ਨੂੰ ਕਿੱਸ
NEXT STORY