ਮੁੰਬਈ : ਬਾਲੀਵੁੱਡ ਅਦਾਕਾਰ ਅਜੇ ਦੇਵਗਣ ਦੀ ਸਾਲ 1999 'ਚ ਆਈ ਫਿਲਮ 'ਦਿਲ ਕਿਆ ਕਰੇ' 'ਚ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਬਾਲ ਅਦਾਕਾਰਾ ਅਕਸ਼ਿਤਾ ਗਰੁੜ ਨਾ ਸਿਰਫ ਵੱਡੀ ਹੋ ਚੁੱਕੀ ਸਗੋਂ ਦੂਜੀਆਂ ਬਾਲੀਵੁੱਡ ਅਦਾਕਾਰਾਂ ਵਾਂਗ ਖੂਬਸੂਰਤ ਵੀ ਹੋ ਗਈ ਹੈ। ਉਹ ਸੋਸ਼ਲ ਮੀਡੀਆਂ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਹੁਣੇ ਜਿਹੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ Îਉਹ ਕਾਫੀ ਗਲੈਮਰਸ ਅਤੇ ਸੈਕਸੀ ਲੱਗ ਰਹੀ ਹੈ। ਜਾਣਕਾਰੀ ਅਨੁਸਾਰ ਅਕਸ਼ਿਤਾ ਰੀਬੋਕ ਸਟੋਰ 'ਚ ਐਸੋਸੀਏਟ ਬਰਾਂਡ ਮੈਨੇਜਰ ਐਂਡ ਕਮਿਊਨੀਕੇਸ਼ਨ ਸਪੈਸ਼ਲਿਸਟ ਦੇ ਤੌਰ 'ਤੇ ਕੰਮ ਕਰਦੀ ਹੈ। ਅੱਗੇ ਦੇਖੋ ਅਕਸ਼ਿਤਾ ਦੀਆਂ ਕੁਝ ਖਾਸ ਤਸਵੀਰਾਂ—
ਸ਼ਿਲਪਾ ਸ਼ੈਟੀ ਨੇ ਖਰੀਦੀ ਨਵੀਂ BMW ਕਾਰ ਦੇਖੋ ਤਸਵੀਰਾਂ
NEXT STORY