ਗੈਜੇਟ ਡੈਸਕ– ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਸਬਸਕ੍ਰਾਈਬਰ ਬੇਸ ਨੂੰ ਵਧਾਉਣ ਲਈ ਨਵਾਂ ਆਕਰਸ਼ਕ ਪਲਾਨ ਪੇਸ਼ ਕੀਤਾ ਹੈ। BSNL ਨੇ 698 ਰੁਪਏ ਵਾਲੇ STV (ਸਪੈਸ਼ਲ ਟੈਰਿਫ ਵਾਊਚਰ)ਪਲਾਨ ਨੂੰ ਪੇਸ਼ ਕੀਤਾਹੈ ਜਿਸ ਨੂੰ ਖਾਸਤੌਰ ’ਤੇ ਜ਼ਿਆਦਾ ਡਾਟਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਇਸ ਵਿਚ ਗਾਹਕਾਂ ਨੂੰ 180 ਦਿਨਾਂ ਦੀ ਮਿਆਦ ਦੇ ਨਾਲ ਕੁਲ 200 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਪਲਾਨ ਦੀ ਖਾਸ ਗੱਲ ਹੈ ਕਿ ਇਹ ਬਿਨਾਂ ਕਿਸੇ ਡੇਲੀ ਡਾਟਾ ਲਿਮਟ ਦੇ ਕੰਮ ਕਰੇਗਾ।
- ਦੱਸ ਦੇਈਏ ਕਿ ਇਸ ਪਲਾਨ ਨੂੰ 15 ਨਵੰਬਰ ਤਕ ਯੋਗ ਦੱਸਿਆ ਗਿਆ ਹੈ ਅਤੇ ਇਹ ਸਭ ਤੋਂ ਪਹਿਲਾਂ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਸੈਕਟਰ ’ਚ ਹੀ ਉਪਲੱਬਧ ਕਰਵਾਇਆ ਗਿਆ ਹੈ।
ਜਨਵਰੀ 2020 ਤੋਂ ਸ਼ੁਰੂ ਹੋਵੇਗੀ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੀ ਡਲਿਵਰੀ
NEXT STORY