ਨਵੀਂ ਦਿੱਲੀ : ਸਰਕਾਰੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ਆਪਣੀ 109 ਰੁਪਏ ਦੀ ਯੋਜਨਾ ਵਿਚ ਡਬਲ ਡਾਟਾ ਦੀ ਪੇਸ਼ਕਸ਼ ਕੀਤੀ ਹੈ। ਪਹਿਲਾਂ ਇਸ ਯੋਜਨਾ ਤਹਿਤ 5 ਜੀ.ਬੀ. ਡੇਟਾ ਮਿਲਦਾ ਸੀ, ਪਰ ਹੁਣ ਉਪਭੋਗਤਾ ਇਸ ਪਾਲਨ ਵਿਚ 10 ਜੀ.ਬੀ. ਡਾਟਾ ਪ੍ਰਾਪਤ ਕਰਨ ਸਕਣਗੇ। ਰਿਪੋਰਟ ਅਨੁਸਾਰ ਇਸ ਯੋਜਨਾ ਵਿਚ ਗਾਹਕਾਂ ਨੂੰ 31 ਮਾਰਚ ਤੱਕ ਦੁੱਗਣਾ ਡਾਟਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ ਹੈ।
ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਯੋਜਨਾ ਦੀ ਵੈਧਤਾ ਸਿਰਫ 20 ਦਿਨ ਸੀ, ਜਿਸ ਨੂੰ ਹੁਣ ਵਧਾ ਕੇ 75 ਦਿਨ ਕਰ ਦਿੱਤਾ ਗਿਆ ਹੈ। ਇਸ ਯੋਜਨਾ ਵਿਚ ਉਪਭੋਗਤਾਵਾਂ ਨੂੰ ਅਸੀਮਤ ਕਾਲਿੰਗ ਦੀ ਸਹੂਲਤ ਵੀ ਮਿਲਦੀ ਹੈ।
ਇਹ ਵੀ ਪੜ੍ਹੋ : ਨਿਤਿਨ ਗਡਕਰੀ ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ CNG ਟਰੈਕਟਰ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਿਤਿਨ ਗਡਕਰੀ ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ CNG ਟਰੈਕਟਰ, ਜਾਣੋ ਖ਼ਾਸੀਅਤ
NEXT STORY