ਜਲੰਧਰ- ਇਕ US- ਬੈਸਡ ਕੰਪਨੀ ਨੇ ਇਕ ਅਜਿਹੇ ਸਮਾਰਟ ਬੈੱਡ ਨੂੰ ਨਿਮਰਿਤ ਕੀਤਾ ਹੈ, ਤੁਹਾਡੇ ਸੌਣ ਦੌਰਾਨ ਆ ਰਹੇ ਖਰਾਟਿਆਂ ਨੂੰ ਬੰਦ ਕਰਨ ਲਈ ਆਪਣੇ ਆਪ ਹੀ ਐਡਜਟਸ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਗੱਲ ਨੂੰ ਵੀ ਸੁਨਿਸ਼ਚਿਤ ਕਰ ਲੈਂਦਾ ਹੈ ਕਿ ਦੋਵੇਂ ਪਾਰਟਨਰ ਸੌਣ ਦੌਰਾਨ ਕਿਸੇ ਵੀ ਤਰ੍ਹਾਂ ਤੋਂ ਪਰੇਸ਼ਾਨ ਨਾ ਹੋਣ।
ਸਲੈਕਟ ਕਮਫਰਟ ਇਕ US ਬੇਸਡ ਕੰਪਨੀ ਜੋ ਸਲੀਪ ਨੰਬਰ ਗੱਦਿਆਂ ਦਾ ਨਿਰਮਾਣ ਕਰਦੀ ਹੈ, ਦੇ CEO Shelly Ibach ਨੇ ਕਿਹਾ ਹੈ ਕਿ ਅੱਜ ਅਸੀਂ ਭਵਿੱਖ ਦੇ ਬੈੱਡ ਨੂੰ ਲਾਂਚ ਕਰ ਕੇ ਕਾਫੀ ਖੁਸ਼ ਹੈ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ, ਅਸੀਂ ਆਪਣਾ ਸਲੀਪ ਨੰਬਰ 360 ਸਮਾਰਟ ਬੈੱਡ ਲਾਂਚ ਕਰ ਦਿੱਤਾ ਹੈ। ਇਹ ਇਕ ਅਜਿਹਾ ਕ੍ਰਾਂਤੀਕਾਰੀ ਪ੍ਰੋਡਕਟ ਹੈ, ਜੋ ਲੋਕ ਕਾਫੀ ਸਮੇਂ ਤੋਂ ਆਪਣੀ ਨੀਂਦ ਦੌਰਾਨ ਸੋਚਦੇ ਆ ਰਹੇ ਸਨ, ਉਸ ਨੂੰ ਅਸੀਂ ਸੱਚ ਕਰ ਦਿਖਾਇਆ ਹੈ।
ਇਬ ਬੇਸਡ ਪੂਰੀ ਰਾਤ ਦੀ ਤੁਹਾਡੀ ਨੀਂਦ ਦੌਰਾਨ ਤੁਹਾਨੂੰ ਕਮਪਰਟ ਦੇਣ ਲਈ ਆਪਣੇ-ਆਪ ਹੀ ਐਡਜਸਟ ਹੁੰਦਾ ਰਹਿੰਦਾ ਹੈ। ਜਿਵੇਂ-ਜਿਵੇਂ ਰਾਤ ਨੂੰ ਸੋਚੇ ਹੋਏ ਤੁਹਾਡੀ ਪੋਜੀਸ਼ਨ ਬਦਲਦੀ ਹੈ, ਉਸੇ ਤਰ੍ਹਾਂ ਇਹ ਵੀ ਆਪਣਾ ਕੰਮ ਕਰਦਾ ਹੈ ਅਤੇ ਦੋਵਾਂ ਪਾਰਟਨਰ ਨੂੰ ਕਮਫਰਟ ਨੀਂਦ ਦੇਣ ਲਈ ਕੰਮ ਕਰਦਾ ਰਹਿੰਦਾ ਹੈ। ਇਸ ਤਕਨੀਕੀ 'ਚ ਦੋ ਏਅਰ ਚੈਂਬਰਸ ਦੇ ਚੱਲਦੇ ਰਿਅਲ ਟਾਈਮ 'ਚ ਐਡਜਸਟਮੈਂਟ ਹੰਦਾ ਰਹਿੰਦਾ ਹੈ। ਇਹ ਆਪਣੇ-ਆਪ ਹੀ ਤੁਹਾਡੇ ਇਕ ਸ਼ਾਨਦਾਰ ਨੀਂਦ ਦਾ ਆਨੰਦ ਦੇਣ ਲਈ ਕੰਮ ਕਰਦਾ ਰਹਿੰਦਾ ਹੈ।
ਇਹ ਇਕ ਆਟੋਮੈਟਿਕ ਖਰਾਟੇ ਡਿਟੈਕਸ਼ਨ ਅਤੇ ਐਡਜਸਟਮੈਂਟ ਨਾਲ ਤਿਆਰ ਕੀਤਾ ਹੈ। ਐਡਜਸਟ ਬੇਸ ਆਟੋਮੈਟਿਕ ਰੂਪ ਤੋਂ ਹਰੇਕ ਸਲੀਪਰ ਦੀ ਆਦਰਸ਼ ਸਥਿਤੀ ਨੂੰ ਪੂਰੀ ਰਾਤ ਐਡਜਸਟ ਕਰ ਦਿੰਦਾ ਹੈ। ਉਦਾਹਰਣ ਲਈ ਜੇਕਰ ਕੋਈ ਉਨ੍ਹਾਂ ਦੀ ਪਿੱਠ 'ਤੇ ਖਰਾਟੇ ਲੈ ਰਿਹਾ ਹੈ ਤਾਂ ਬੇਸ ਆਟੋਮੈਟਿਕ ਰੂਪ ਤੋਂ ਸਿਰ ਨੂੰ ਸੱਤ ਡਿਗਰੀ ਉਠਾਉਂਦਾ ਹੈ, ਤਾਂ ਕਿ ਅਸਥਾਈ ਰੂਪ ਤੋਂ ਸਿਹਤਮੰਦ ਬਾਲਗ 'ਚ ਆਮ, ਹਲਕੇ ਖਰਾਟਿਆਂ ਦੇ ਲੱਛਣਾਂ ਨੂੰ ਰਾਹਤ ਮਿਲ ਸਕੇ।
ਗੱਦਾ ਉਪਭੋਗਕਰਤਾ ਦੇ ਸੌਂਦੇ ਸਮੇਂ ਦੀ ਦਿਨਭਰ ਦੀ ਰੁਟੀਨ ਨੂੰ ਚਾਣਦਾ ਹੈ ਅਤੇ ਬਿਸਤਰ ਦੇ ਪੈਰ ਨੂੰ ਆਟੋਮੈਟਿਕ ਰੂਪ ਤੋਂ ਗਰਮ ਕਰਦਾ ਹੈ। ਇਸ ਤੋਂ ਇਲਾਵਾ ਸਮਾਰਟ ਅਲਾਰਮ ਫੀਚਰ ਲੋਕਾਂ ਨੂੰ ਉਸ ਸਮੇਂ ਉਠਾ ਦਿੰਦਾ ਹੈ, ਜਦ ਉਹ ਡੂੰਘੀ ਨੀਂਦ 'ਚ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ ਤੁਹਾ ਦੱਸ ਦੱਈਏ ਕਿ 35S 2018 'ਚ ਹੋਮ ਐਪਲਾਇੰਸੇਜ ਸ਼੍ਰੇਣੀ 'ਚ ਇਸ ਪ੍ਰੋਡਕਟ ਨੂੰ 'Best Innovation' ਸਨਮਾਨ ਨਾਲ ਨਵਾਜਿਆ ਗਿਆ ਹੈ।
CES 2018: ਬਿਹਤਰੀਨ ਵਰਚੁਅਲ ਰਿਐਲਿਟੀ ਕੰਟੈਟ ਲਈ ਲਾਂਚ ਹੋਇਆ Vuze+ VR Camera ਕੈਮਰਾ
NEXT STORY