ਗੈਜੇਟ ਡੈਸਕ—ਐੱਲ.ਜੀ. ਜਲਦ ਆਪਣੇ 'ਕੇ' ਸੀਰੀਜ਼ ਦੇ ਲੇਟੈਸਟ ਸਮਾਰਟਫੋਨ ਕੇ31 ਨੂੰ ਗਲੋਬਲੀ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਗੂਗਲ ਪਲੇਅ ਕੰਸੋਲ ਸਰਟੀਫਿਕੇਸ਼ਨ ਸਾਈਟ 'ਤੇ ਸਪਾਟ ਕੀਤਾ ਗਿਆ ਹੈ, ਜਿਥੋਂ ਇਸ ਦੀਆਂ ਕਈ ਹੋਰ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ। ਇਸ ਸਮਾਰਟਫੋਨ ਨੂੰ ਮਿਡ-ਰੇਂਜ ਕੈਟੇਗਰੀ 'ਚ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਸਮਾਰਟਫੋਨ ਦੀ ਕੀਮਤ ਅਤੇ ਲਾਂਚਿੰਗ ਤਰੀਖ ਦਾ ਖੁਲਾਸਾ ਨਹੀਂ ਕੀਤਾ ਹੈ।
LG K31 ਦੇ ਸੰਭਾਵਿਤ ਸਪੈਸੀਫਿਕੇਸ਼ਨਸ
ਡਿਸਪਲੇਅ |
6.4 ਇੰਚ ਦੀ ਐੱਚ.ਡੀ.+ |
ਪ੍ਰੋਸੈਸਰ |
ਮੀਡੀਆਟੇਕ ਹੀਲੀਓ ਪੀ22 |
ਰੈਮ |
2ਜੀ.ਬੀ. |
ਇੰਟਰਨਲ ਸਟੋਰੇਜ਼ |
64ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 |
ਸਾਹਮਣੇ ਆਈ ਐਪਲ iPhone 12 ਦੇ ਬੇਸ ਮਾਡਲ ਦੀ ਕੀਮਤ
NEXT STORY