ਗੈਜੇਟ ਡੈਸਕ-HMD ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣੇ NOKIA 220 4G ਫੀਚਰ ਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਫੋਨ 'ਚ ਟਾਰਚ, ਐੱਫ.ਐੱਮ. ਰੇਡੀਓ, ਡਿਊਲ ਸਿਮ, ਵੀ.ਜੀ.ਏ. ਕੈਮਰਾ, ਐੱਮ.ਪੀ.3ਪਲੇਅਰ ਅਤੇ ਸਪੀਡ ਡਾਈਲਿੰਗ ਵਰਗੇ ਫੀਚਰਸ ਦਿੱਤੇ ਗਏ ਹਨ।
ਨੋਕੀਆ 220 4ਜੀ ਫੀਚਰ ਫੋਨ ਦੀ ਕੀਮਤ 229 ਚੀਨੀ ਯੁਆਨ (ਕਰੀਬ 3,200 ਰੁਪਏ) ਹੈ। ਇਸ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਫੀਚਰ ਫੋਨ ਦੀ ਹੋਰ ਦੇਸ਼ਾਂ 'ਚ ਲਾਂਚਿੰਗ ਨੂੰ ਲੈ ਕੇ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ।
ਸਪੈਸੀਫਿਕੇਸ਼ਨਸ
ਡਿਸਪਲੇਅ |
2.4 ਇੰਚ ਦੀ QVGA |
ਰੈਮ |
16MB |
ਇੰਟਰਨਲ ਸਟੋਰੇਜ਼ |
24MB |
ਰੀਅਰ ਕੈਮਰਾ |
LED ਫਲੈਸ਼ ਨਾਲ VGA |
ਖਾਸ ਫੀਚਰ |
ਨੋਕੀਆ ਦੀ ਲੋਕਪ੍ਰਿੱਸਧ Snake ਗੇਮ |
ਬੈਟਰੀ |
1200mAh |
ਕੁਨੈਕਟੀਵਿਟੀ |
ਬਲੂਟੁੱਥ 4.2, USB, ਪੋਰਟ ਅਤੇ 3.5mm ਹੈੱਡਫੋਨ ਜੈਕ |
ਕੰਪਨੀ ਦਾ ਦਾਅਵਾ |
ਇਸ ਫੋਨ 'ਚ ਮਿਲੇਗਾ 6.3 ਘੰਟਿਆਂ ਦਾ ਬੈਟਰੀ ਬੈਕਅਪ |
ਗੂਗਲ ਦਾ ਐਲਾਨ, ਜੂਨ ਤੋਂ ਪਹਿਲਾਂ ਆਫਿਸ ਨਹੀਂ ਆਉਣਗੇ ਗੂਗਲ ਦੇ ਕਰਮਚਾਰੀ
NEXT STORY