ਗੈਜੇਟ ਡੈਸਕ—ਵਨਪਲੱਸ ਨੋਰਡ ਸਮਾਰਟਫੋਨ ਇਕ ਵਾਰ ਫਿਰ ਭਾਰਤ ’ਚ ਵਿਕਰੀ ਲਈ ਕੱਲ ਭਾਵ ਸੋਮਵਾਰ ਨੂੰ ਉਪਲੱਬਧ ਹੋਣ ਵਾਲਾ ਹੈ। ਵਨਪਲੱਸ ਨੋਰਡ ਦੇ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 24,999 ਰੁਪਏ ਤੋਂ ਸ਼ੁਰੂ ਹੋਵੇਗੀ।
ਜਦਕਿ ਇਸ ਦੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 27,999 ਰੁਪਏ ਰੱਖੀ ਗਈ ਹੈ। ਉੱਥੇ ਗੱਲ ਕੀਤੀ ਜਾਵੇ 12ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਟੌਪ ਵੇਰੀਐਂਟ ਦੀ ਤਾਂ ਇਸ ਦੀ ਕੀਮਤ 29,999 ਰੁਪਏ ਹੈ।
ਸਪੈਸੀਫਿਕੇਸ਼ਨਸ
ਡਿਸਪਲੇਅ |
6.44 ਇੰਚ ਦੀ ਫੁਲ ਐੱਚ.ਡੀ.+ਏਮੋਲੇਡ ਡਿਸਪਲੇਅ |
ਰੈਮ |
6ਜੀ.ਬੀ./8ਜੀ.ਬੀ./12ਜੀ.ਬੀ. |
ਇੰਟਰਨਲ ਸਟੋਰੇਜ਼ |
64ਜੀ.ਬੀ./128ਜੀ.ਬੀ./256ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 ਬੇਸਡ Oxygen OS 10.5 ਆਊਟ-ਆਫ-ਦਿ-ਬਾਕਸ |
ਕਵਾਡ ਰੀਅਰ ਕੈਮਰਾ ਸੈਟਅਪ |
48MP Sony IMX586 ( ਪ੍ਰਾਈਮਰੀ)+ 58MP (ਅਲਟਰਾ ਵਾਇਡ ਐਂਗਲ ਲੈਂਸ)+2MP (ਮੈਕ੍ਰੋ ਸੈਂਸਰ)+ 5MP (ਡੈਪਥ ਸੈਂਸਰ) |
ਫਰੰਟ ਕੈਮਰਾ |
32MP Sony IMX616 (ਮੇਨ ਕੈਮਰਾ)+8MP (ਅਲਟਰਾ ਵਾਇਡ ਸੈਂਸਰ |
ਪ੍ਰੋਸੈੱਸਰ |
ਕੁਆਲਕਾਮ ਸਨੈਪਡਰੈਗਨ 765G |
ਬੈਟਰੀ |
4,115mAh |
ਕੁਨੈਕਟੀਵਿਟੀ= |
5G, 4G VoLTE, ਵਾਈ-ਫਾਈ, ਬਲੂਟੁੱਥ ਵੀ5.0 ਜੀ.ਪੀ.ਐੱਸ., ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਅਖੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਪੋਰਟ |
ਆਪਣੀ ਮੌਤ ਦਾ ਸਿੱਧਾ ਪ੍ਰਸਾਰਨ ਕਰਨਾ ਚਾਹੁੰਦਾ ਸੀ ਸ਼ਖਸ, ਫੇਸਬੁੱਕ ਨੇ ਕੀਤਾ ਬਲਾਕ
NEXT STORY