Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, FEB 21, 2019

    12:17:15 PM

  • fraud case

    ਬੇਖੌਫ ਹੈਕਰ ਦਾ ਕਾਰਨਾਮਾ ਜਾਣ ਤੁਸੀਂ ਵੀ ਰਹਿ...

  • amritsar aujla shvet malik inaugurated

    ...ਜਦੋਂ ਔਜਲਾ ਦੀ ਥਾਂ ਸ਼ਵੇਤ ਮਲਿਕ ਨੇ ਕੀਤਾ ਉਦਘਾਟਨ...

  • captain amrinder singh

    'ਨਸ਼ੇ ਵਾਲੇ ਵੱਡੇ ਬੰਦਿਆਂ ਦੇ ਮੈਨੂੰ ਨਾਂ ਦਿਓ,...

  • punjab budget session

    ਪੰਜਾਬ ਬਜਟ ਸੈਸ਼ਨ : ਸਵਾਲ-ਜਵਾਬ ਨਾਲ ਸ਼ੁਰੂ ਹੋਈ ਸਦਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਮਨੋਰੰਜਨ
    • ਪਾਰਟੀਜ਼
    • ਹਾਲੀਵੁੱਡ
    • ਪਾਲੀਵੁੱਡ
    • ਜਨਮ ਦਿਨ ਸਪੈਸ਼ਲ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਹਾਕੀ
    • ਟੈਨਿਸ
    • ਕਬੱਡੀ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
  • ਲੋਕ ਸਭਾ 2019
  • ਐੱਨ.ਆਰ.ਆਈ
  • Subscribe Now!
  • Home
  • ਮਨੋਰੰਜਨ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Oneplus 6 ਤੇ 6T ਲਈ ਰਿਲੀਜ਼ ਹੋਈ ਨਵੀਂ ਅਪਡੇਟ, ਹੋਏ ਕਈ ਸੁਧਾਰ

GADGETS News Punjabi(ਗੈਜੇਟ)

Oneplus 6 ਤੇ 6T ਲਈ ਰਿਲੀਜ਼ ਹੋਈ ਨਵੀਂ ਅਪਡੇਟ, ਹੋਏ ਕਈ ਸੁਧਾਰ

  • Edited By Rakesh Kumar,
  • Updated: 12 Feb, 2019 01:20 PM
Gadgets
oneplus 6 6t getting new oxygenos update
  • Share
    • Facebook
    • Tumblr
    • Linkedin
    • Twitter
    • Google plus
  • Comment

ਗੈਜੇਟ ਡੈਸਕ– ਵਨਪਲੱਸ 6 ਅਤੇ 6ਟੀ ਦੇ ਯੂਜ਼ਰਜ਼ ਲਈ ਕੰਪਨੀ ਨੇ ਨਵੀਂ OxygenOS ਅਪਡੇਟ ਰਿਲੀਜ਼ ਕੀਤੀ ਹੈ। ਅਪਡੇਟ OTA ਦੁਆਰਾ ਦਿੱਤੀ ਜਾ ਰਹੀ ਹੈ ਅਤੇ ਇਹ ਵਨਪਲੱਸ 6 ਲਈ OxygenOS ਵਰਜਨ 9.0.4 ਅਤੇ ਵਨਪਲੱਸ 6ਟੀ ਲਈ OxygenOS 9.0.12 ਲੈ ਕੇ ਆਉਂਦੀ ਹੈ। 

ਅਪਡੇਟ ਬਹੁਤ ਵੱਡੇ ਬਦਲਾਅ ਲੈ ਕੇ ਨਹੀਂ ਆਉਂਦੀ ਸਗੋਂ ਇਸ ਅਪਡੇਟ ਦਾ ਮੁੱਖ ਫੋਕਸ ਦੋਵਾਂ ਹੀ ਸਮਾਰਟਫੋਨਜ਼ ਦਾ ਯੂਜ਼ਰ ਐਕਸਪੀਰੀਅੰਸ ਵਧਾਉਣਾ ਹੈ। ਅਪਡੇਟ ’ਚ ਜਨਵਰੀ 2019 ਐਂਡਰਾਇਡ ਸਕਿਓਰਿਟੀ ਪੈਚ ਦਿੱਤਾ ਗਿਆ ਹੈ ਜੋ ਆਪਰੇਟਿੰਗ ਸਿਸਟਮ ’ਚ ਸ਼ਾਮਲ ਸਕਿਓਰਿਟੀ ਸਮੱਸਿਆਵਾਂ ਨੂੰ ਫਿਕਸ ਕਰਦਾ ਹੈ। ਚੇਂਜਲਾਗ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਅਪਡੇਟ ਸਕਰੀਨ ਡਿਸਪਲੇਅ ’ਚ ਕੁਝ ਆਪਟੀਮਾਈਜੇਸ਼ਨ ਲੈ ਕੇ ਆਉਂਦੀ ਹੈ ਅਤੇ ਨਾਲ ਹੀ ਗੂਗਲ Duo ਦਾ ਡੀਪ ਇੰਟੀਗ੍ਰੇਸ਼ਨ ਵੀ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਵਨਪਲੱਸ ਨੇ ਇਸ ਅਪਡੇਟ ’ਚ ਦੋਵਾਂ ਸਮਾਰਟਫੋਨਜ਼ ਲਈ ਕੁਝ ਸਾਫਟਵੇਅਰ ਲੈਵਲ ਦੇ ਸੁਧਾਰ ਅਤੇ ਕੁਝ ਸਮੱਸਿਆਵਾਂ ਨੂੰ ਫਿਕਸ ਵੀ ਕੀਤਾ ਹੈ। 

ਹਾਲ ਹੀ ’ਚ ਕੰਪਨੀ ਨੇ ‘Product Manager Challenge’ ਨੂੰ ਵੀ ਲਾਂਚ ਕੀਤਾ ਸੀ, ਜਿਸ ਵਿਚ ਯੂਜ਼ਰਜ਼ OxygenOS ਲਈ ਨਵੇਂ ਫੀਚਰਜ਼ ਦਾ ਆਈਡੀਆ ਦੇ ਸਕਦੇ ਹਨ। ਕੰਪਨੀ ਨੇ ਯੂਜ਼ਰਜ਼ ਤੋਂ ਉਨ੍ਹਾਂ ਦੇ ਆਈਡੀਆ ਨੂੰ 22 ਫਰਵਰੀ ਤੋਂ ਪਹਿਲਾਂ ਵਨਪਲੱਸ ਫੋਰਮ ’ਚ ਸਬਮਿਟ ਕਰ ਲਈ ਕਿਹਾ ਗਿਆ ਹੈ। 

22 ਫਰਵਰੀ ਤੋਂ ਬਾਅਦ ਸਾਫਟਵੇਅਰ ਟੀਮ ਦੇ ਸੀਨੀਅਰ ਮੈਂਬਰਾਂ ਦੁਆਰਾ ਬੈਸਟ ਆਈਡੀਆ ਨੂੰ ਚੁਣਿਆ ਜਾਵੇਗਾ ਅਤੇ ਉਸ ਫੀਚਰ ਨੂੰ OxygenOS ’ਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਮਾਰਚ ਜੇਤੂ ਦਾ ਐਲਾਨ ਕੀਤਾ ਜਾਵੇਗਾ ਅਤੇ ਉਸ ਨੂੰ ਅਗਲੇ ਵਨਪਲੱਸ ਲਾਂਚ ਈਵੈਂਟ ਲਈ ਵੀ.ਆਈ.ਪੀ. ਐਕਸਪੀਰੀਅੰਸ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਜਿੱਤਣ ਵਾਲੇ ਨੂੰ ਕੰਪਨੀ ਆਉਣ ਵਾਲੇ ਡਿਵਾਈਸ ਵੀ ਇਨਾਮ ਦੇ ਤੌਰ ’ਤੇ ਦੇਵੇਗੀ। 


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
  • Oneplus 6
  • Oneplus 6T
  • ਵਨਪਲੱਸ 6
  • ਵਨਪਲੱਸ 6ਟੀ

Tata ਦੀ ਇਸ ਸੇਡਾਨ 'ਚ ਸ਼ਾਮਲ ਹੋਏ ਕਈ ਨਵੇਂ ਸੇਫਟੀ ਫੀਚਰਸ

NEXT STORY

Stories You May Like

  • samsung launched galaxy fit galaxy fit e
    ਸੈਮਸੰਗ ਨੇ ਲਾਂਚ ਕੀਤੇ ਨਵੇਂ Galaxy Fit, Galaxy Fit e ਫਿਟਨੈੱਸ ਬੈਂਡ
  • samsung galaxy watch active launched
    ਸੈਮਸੰਗ ਨੇ ਲਾਂਚ ਕੀਤੀ ਗਲੈਕਸੀ ਵਾਚ ਐਕਟਿਵ, ਜਾਣੋ ਕੀਮਤ ਤੇ ਖੂਬੀਆਂ
  • samsung launches galaxy buds
    ਐਪਲ ਏਅਰਪੋਡਸ ਨੂੰ ਟੱਕਰ ਦੇਣ ਲਈ ਸੈਮਸੰਗ ਨੇ ਲਾਂਚ ਕੀਤਾ Galaxy Buds
  • nokia 6 starts receiving its android pie update
    Nokia 6 (2017) ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ
  • crop spraying agro drone developed
    ਕਿਸਾਨਾਂ ਲਈ ਬਣਾਇਆ ਗਿਆ ਨੈਕਸਟ ਜਨਰੇਸ਼ਨ ਦਾ Agro drone
  • samsung launches galaxy s10 s10e and s10
    ਸੈਮਸੰਗ ਨੇ ਲਾਂਚ ਕੀਤੇ ਗਲੈਕਸੀ S10, S10e ਤੇ S10+
  • samsung galaxy s10 unpacked event
    Samsung Event Live Updates : ਲਾਂਚ ਹੋਇਆ ਫੋਲਡੇਬਲ ਸਮਾਰਟਫੋਨ
  • facetime app affected with bug
    ਇਕ ਵਾਰ ਫਿਰ ਬਗ ਦਾ ਸ਼ਿਕਾਰ ਹੋਈ ਐਪਲ ਦੀ FaceTime ਐਪ
  • jalandhar 2 shops theft
    ਚੋਰਾਂ ਨੇ 2 ਦੁਕਾਨਾਂ 'ਤੇ ਕੀਤਾ ਹੱਥ ਸਾਫ, ਨਕਦੀ ਲੈ ਕੇ ਹੋਏ ਫਰਾਰ
  • man arrested with drug addiction
    ਨਸ਼ੀਲੇ ਟੀਕਿਆਂ ਸਮੇਤ 1 ਨੌਜਵਾਨ ਕਾਬੂ
  • fake documents  shashi sharma  jalandhar  court
    ਕਬਜ਼ਾ ਕਰਨ ਦੇ ਦੋਸ਼ ਹੇਠ ਸ਼ਸ਼ੀ ਸ਼ਰਮਾ ਤੇ ਸਾਥੀਆਂ 'ਤੇ ਠੱਗੀ ਦਾ ਕੇਸ ਦਰਜ
  • improvement trust jalandhar
    ਨਵਜੋਤ ਕੌਰ ਸਿੱਧੂ ਨੂੰ ਮਿਲੇ ਪਲਾਟ ਹੋਲਡਰ, ਕਬਜ਼ਾ ਦਿਵਾਉਣ ਦੀ ਕੀਤੀ ਫਰਿਆਦ
  • weather  pollution control board
    ਵਾਤਾਵਰਣ 'ਚ ਨਮੀ ਕਾਰਨ ਘੱਟ ਹੋਇਆ ਪ੍ਰਦੂਸ਼ਣ, ਵਿਭਾਗੀ ਅਧਿਕਾਰੀ ਖੁਸ਼
  • sex abuse  jalandhar  former cardinal
    ਸੈਕਸ ਸ਼ੋਸ਼ਣ 'ਚ ਦੋਸ਼ੀ ਪਾਏ ਜਾਣ 'ਤੇ ਪੋਪ ਨੇ ਸਾਬਕਾ ਕਾਰਡੀਨਲ ਦੇ ਸਾਰੇ ਅਧਿਕਾਰ...
  • punjab police transfers
    ਪੰਜਾਬ ਪੁਲਸ 'ਚ ਵੱਡਾ ਫੇਰਬਦਲ, 26 ਅਧਿਕਾਰੀਆਂ ਦਾ ਤਬਾਦਲਾ
  • jalandhar
    ਮਾਮਲਾ ਸਪੋਰਟਸ ਕਾਰੋਬਾਰੀ ਕਮਲ ਆਨੰਦ ਵਲੋਂ ਖੁਦਕੁਸ਼ੀ ਦਾ
Trending
Ek Nazar
india prepares to out of world cup

ਵਿਸ਼ਵ ਕੱਪ 'ਚੋਂ ਪਾਕਿ ਨੂੰ ਬਾਹਰ ਕਰਨ ਦੀ ਤਿਆਰੀ 'ਚ ਭਾਰਤ

scam  give 1 crore place in bihar and jharkhand  s ranji team

ਘਪਲਾ : 1 ਕਰੋੜ ਦਿਓ ਬਿਹਾਰ ਤੇ ਝਾਰਖੰਡ ਦੀ ਰਣਜੀ ਟੀਮ 'ਚ ਜਗ੍ਹਾ ਲਓ!

the first round of arrowflight international chess has been canceled

ਬੰਬ ਹੋਣ ਦੀ ਖਬਰ ਕਾਰਨ ਏਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਦਾ ਪਹਿਲਾ ਰਾਊਂਡ ਰੱਦ

america  vivek patel

ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ ਭਾਰਤੀ-ਅਮਰੀਕੀ ਨੇ ਇਕੱਠੇ ਕੀਤੇ 6 ਕਰੋੜ ਰੁਪਏ

facetime app affected with bug

ਇਕ ਵਾਰ ਫਿਰ ਬਗ ਦਾ ਸ਼ਿਕਾਰ ਹੋਈ ਐਪਲ ਦੀ FaceTime ਐਪ

navjot singh sidhu and kapil sharma

ਸਿੱਧੂ ਤੋਂ ਬਾਅਦ ਹੁਣ ਕਪਿਲ ਖਿਲਾਫ ਅਸ਼ੋਕ ਪੰਡਿਤ ਨੇ ਕੀਤੀ ਅਜਿਹੀ ਮੰਗ

taiwan  chen  500 holes

ਇੰਝ ਕੀਤੀ ਮੋਬਾਇਲ ਦੀ ਵਰਤੋਂ ਕਿ ਅੱਖਾਂ 'ਚ ਹੋਏ 500 ਛੇਦ

walmart  s employers earn their employees in 1 minute of their annual earnings

ਆਪਣੇ ਕਰਮਚਾਰੀਆਂ ਦੀ ਸਾਲਾਨਾ ਕਮਾਈ ਦੇ ਬਰਾਬਰ 1 ਮਿੰਟ 'ਚ ਕਮਾ ਲੈਂਦੇ ਹਨ...

yuvraj hans and mansi sharma yuvraj hans mansi sharma

ਮਾਨਸੀ ਦੇ ਹੱਥਾਂ 'ਤੇ ਲੱਗੀ ਯੁਵਰਾਜ ਹੰਸ ਦੇ ਨਾਂ ਦੀ ਮਹਿੰਦੀ, ਦੇਖੋ ਤਸਵੀਰਾਂ

pakistan sear mirza

ਹੁਣ ਪਾਕਿ ਕੁੜੀਆਂ ਨੇ ਵੀ ਕੀਤੀ ਪੁਲਵਾਮਾ ਹਮਲੇ ਦੀ ਨਿੰਦਾ

vivo v15 pro launched with 32 megapixel pop up selfie camera

32MP ਪਾਪ-ਅਪ ਸੈਲਫੀ ਕੈਮਰੇ ਵਾਲਾ Vivo V15 Pro ਭਾਰਤ ’ਚ ਲਾਂਚ

walk after dinner for weight loss

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਾਣੋ ਸੈਰ ਕਰਨਾ ਕਿਉਂ ਹੈ ਜ਼ਰੂਰੀ

pakistan muhammad faisal

ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਦਾ ਟਵਿੱਟਰ ਅਕਾਊਂਟ ਮੁਅੱਤਲ

javed akhtar and pakistan pm imran khan

ਜਾਵੇਦ ਅਖਤਰ ਨੇ ਪਾਕਿ ਪੀ. ਐੱਮ. ਨੂੰ ਦਿੱਤਾ ਕਰਾਰਾ ਜਵਾਬ

uttarakhand chudamani devi temple

ਇਸ ਅਦਭੁਤ ਮੰਦਰ 'ਚ ਚੋਰੀ ਕਰਨ 'ਤੇ ਹੁੰਦੀ ਹੈ ਪੁੱਤਰ ਦੀ ਪ੍ਰਾਪਤੀ

china  foreign tourists

ਚੀਨ ਨੇ ਵਿਦੇਸ਼ੀ ਸੈਲਾਨੀਆਂ ਲਈ ਬੰਦ ਕੀਤੇ ਤਿੱਬਤ ਦੇ ਦਰਵਾਜੇ

google maps is misleading tourists to goa beach

Google Maps ਦਾ ਇਸਤੇਮਾਲ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ

new jersey kim kumari

ਨਿਊ ਜਰਸੀ ਦੀ ਕਿਮ ਕੁਮਾਰੀ ਨੇ ਜਿੱਤਿਆ 'Miss India USA 2019' ਦਾ ਤਾਜ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • scotland made history won only balls odi match
      ਸਕਾਟਲੈਂਡ ਨੇ ਰਚਿਆ ਇਤਿਹਾਸ, ਸਿਰਫ 20 ਗੇਂਦਾਂ 'ਚ ਜਿੱਤਿਆ ਵਨ ਡੇ ਮੈਚ
    • riya murder father killed himself before the arrest
      ਰੀਆ ਕਤਲਕਾਂਡ : ਪਿਤਾ ਨੇ ਗ੍ਰਿਫਤਾਰੀ ਤੋਂ ਪਹਿਲਾਂ ਖੁਦ ਨੂੰ ਮਾਰੀ ਸੀ ਗੋਲੀ
    • two people brutally murdered in tarn taran
      ਤਰਨ ਤਾਰਨ 'ਚ ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
    • ropar
      ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਚਾਲੂ ਰੱਖੇ ਜਾਣ : ਐੱਸ. ਐੱਚ. ਓ....
    • sangrur
      ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ
    • sangrur
      ਔਰਤਾਂ ਦੇ ਅਧਿਕਾਰਾਂ ਸਬੰਧੀ ‘ਅੱਧੀ ਆਬਾਦੀ ਪੂਰਾ ਹੱਕ’ ਦੇ ਬੈਨਰ ਹੇਠ ਕਿੰਗਜ਼ ਕਾਲਜ...
    • 497th truck relief material distributed for families of j k victims
      ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 497ਵੇਂ ਟਰੱਕ ਦੀ ਰਾਹਤ ਸਮੱਗਰੀ
    • bhatinda
      ਅਗਵਾ ਹੋਇਆ ਮੁਨਸ਼ੀ ਪੁਲਸ ਨੂੰ ਮਿਲਿਆ, ਕੀਤਾ ਪਰਿਵਾਰ ਹਵਾਲੇ
    • kapurthala
      ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਬਸਪਾ ਨੇ ਕੀਤਾ ਭਰਵਾਂ ਸਵਾਗਤ
    • hoshiarpur
      ਸ਼ਿਵ ਸੈਨਾ ਪੰਜਾਬ ਨੇ ਲਾਇਆ ਸ਼ਰਧਾਲੂਆਂ ਲਈ ਲੰਗਰ
    • jalandhar
      ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ ’ਚ ਕੱਢੇ ਕੈਂਡਲ ਮਾਰਚ ਦੀ ਅਗਵਾਈ ਵਿਕਰਮਜੀਤ...
    • ਗੈਜੇਟ ਦੀਆਂ ਖਬਰਾਂ
    • xiaomi mi 9 se launched in china
      ਸ਼ਾਓਮੀ ਨੇ ਲਾਂਚ ਕੀਤਾ Mi 9 SE, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ
    • new honda cbr650r bookings open in india
      ਨਵੀਂ ਹੌਂਡਾ CBR650R ਬਾਈਕ ਦੀ ਬੁਕਿੰਗ ਹੋਈ ਸ਼ੁਰੂ
    • huawei p30 pro  s quad rear camera setup
      Huawei P30 Pro ’ਚ ਹੈ ਕਵਾਡ ਰੀਅਰ ਕੈਮਰਾ ਸੈੱਟਅਪ
    • xiaomi mi 9 launched with latest 5g ready processor
      5G ਰੈਡੀ ਪ੍ਰੋਸੈਸਰ ਤੇ ਹੋਲੋਗ੍ਰਾਫਿਕ ਬੈਕ ਵਾਲਾ xiaomi MI 9 ਲਾਂਚ
    • vivo v15 pro launched with 32 megapixel pop up selfie camera
      32MP ਪਾਪ-ਅਪ ਸੈਲਫੀ ਕੈਮਰੇ ਵਾਲਾ Vivo V15 Pro ਭਾਰਤ ’ਚ ਲਾਂਚ
    • lg q60 lg k50 lg k40 will be on display at mwc 2019
      LG ਦੇ ਇਨ੍ਹਾਂ ਨਵੇਂ ਸਮਾਰਟਫੋਨਜ਼ ਤੋਂ ਉਠਿਆ ਪਰਦਾ, ਮਿਲੇਗਾ ਟ੍ਰਿਪਲ ਰੀਅਰ ਕੈਮਰਾ
    • mahindra xuv300 automatic caught testing
      ਨਵੀਂ ਮਹਿੰਦਰਾ XUV300 ਆਟੋਮੈਟਿਕ ਪਹਿਲੀ ਵਾਰ ਟੈਸਟਿੰਗ ਦੌਰਾਨ ਆਈ ਨਜ਼ਰ
    • xiaomi s latest smartwatch
      ਸ਼ਾਓਮੀ ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਜਾਣੋ ਕੀਮਤ ਤੇ ਖੂਬੀਆਂ
    • honor watch magic release date for india announced
      ਆਨਰ ਵਾਚ ਮੈਜਿਕ ਕੱਲ ਹੋਵੇਗੀ ਵਿਕਰੀ ਲਈ ਉਪਲੱਬਧ, ਜਾਣੋ ਕੀਮਤ
    • india spec benelli imperiale 400 to be bs vi compliant
      ਭਾਰਤ 'ਚ ਆਉਣ ਵਾਲੀ Benelli imperiale 400 'ਚ ਹੋਵੇਗਾ BS-V9 ਇੰਜਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਮਨੋਰੰਜਨ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਲੋਕ ਸਭਾ 2019
    • ਐੱਨ.ਆਰ.ਆਈ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +