ਪੇਸ਼ਾਵਰ(ਪੀ.ਟੀ.ਆਈ.)- ਉੱਤਰ-ਪੱਛਮੀ ਪਾਕਿਸਤਾਨ ਵਿਚ ਮੰਗਲਵਾਰ ਨੂੰ ਇਕ ਧਾਰਮਿਕ ਸੈਮੀਨਾਰ ਵਾਲੀ ਇਮਾਰਤ ਢਹਿ ਜਾਣ ਨਾਲ ਘੱਟੋ-ਘੱਟ ਚਾਰ ਬੱਚੇ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਹ ਦੁਖਦਾਈ ਘਟਨਾ ਖੈਬਰ ਪਖਤੂਨਖਵਾ ਸੂਬੇ ਦੀ ਸ਼ਬਕਦਾਰ ਤਹਿਸੀਲ ਦੇ ਪਿੰਡ ਕਾਂਗੜਾ ਵਿਖੇ ਵਾਪਰੀ। ਐਦੀ ਵੈੱਲਫੇਅਰ ਟਰੱਸਟ ਨੇ ਦੱਸਿਆ ਕਿ ਇਸ ਘਟਨਾ ਵਿਚ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ ਤੇ 10 ਹੋਰ ਗੰਭੀਰ ਜ਼ਖਮੀ ਹੋ ਗਏ।
ਨੌਕਰੀਆਂ 'ਤੇ ਡਿੱਗੀ ਕੋਰੋਨਾਵਾਇਰਸ ਦੀ ਗਾਜ, ਇਸ ਬੈਂਕ ਚੋਂ ਕੱਢੇ ਜਾਣਗੇ 35,000 ਕਰਮਚਾਰੀ
NEXT STORY