ਐਡੀਨਬਰਗ— ਸਕਾਟਲੈਂਡ ਦੀ ਰਾਜਧਾਨੀ ਐਡੀਨਬਰਗ 'ਚ ਸ਼ਨੀਵਾਰ ਸਵੇਰੇ ਦੋ ਲਾਰੀ ਅਤੇ ਇਕ ਮਿਨੀ ਬੱਸ ਦੀ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਲੰਡਨ ਤੋਂ 80 ਕਿ.ਮੀ. ਉੱਤਰੀ-ਪੱਛਮੀ ਵਿਚ ਨਿਊਪੋਰਟ ਪਾਗਨੇਲ ਸ਼ਹਿਰ ਦੇ ਨੇੜੇ ਸਥਾਨਕ ਸਮੇਂ ਅਨੁਸਾਰ 3.15 ਵਜੇ ਗੱਡੀਆਂ ਦੀ ਟੱਕਰ ਵਿਚ 4 ਲੋਕ ਜਖ਼ਮੀ ਹੋਏ ਹਨ। ਥੇਮਸ ਵੈਲੀ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਵਾਲੇ ਸ਼ੱਕੀਆਂ 'ਚੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮਿਨੀ ਬੱਸ ਨਾਟਿੰਘਮ ਖੇਤਰ ਤੋਂ ਆ ਰਹੀ ਸੀ
ਫਰਾਂਸ 'ਚ ਜ਼ਿਆਦਾਤਰ ਲੋਕ ਮੈਕਰਾਨ ਦੇ ਕਾਰਜਾਂ ਤੋਂ ਅਸੰਤੁਸ਼ਟ
NEXT STORY