ਲੰਡਨ— ਪ੍ਰਿੰਸ ਵਿਲੀਅਮ ਬ੍ਰਿਟੇਨ ਦੀ ਇਕ ਪ੍ਰਸਿੱਧ ਸਮਲਿੰਗੀ ਮੈਗਜ਼ੀਨ 'ਐਟੀਚਿਊਡ' ਦੇ ਕਵਰ ਪੇਜ 'ਤੇ ਦਿਖਾਈ ਦੇਣਗੇ। ਅਜਿਹਾ ਕਰਨ ਵਾਲੇ ਉਹ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪਹਿਲੇ ਵਿਅਕਤੀ ਹੋਣਗੇ।
ਪ੍ਰਿੰਸ ਵਿਲੀਅਮ ਨੇ ਆਪਣੇ ਕੇਨਸਿੰਗਟਨ ਮਹਿਲ ਵਿਚ ਸਮਲਿੰਗੀ ਅਤੇ ਟਰਾਂਸਜੈਂਡਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਅਨੁਭਵ ਸੁਣੇ ਅਤੇ ਇਸ ਤੋਂ ਬਾਅਦ ਮੈਗਜ਼ੀਨ ਲਈ ਆਪਣੀ ਤਸਵੀਰ ਦਿੱਤੀ। ਇਸ ਤੋਂ ਪਹਿਲਾਂ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਵਿਲੀਅਮ 'ਵੋਗ' ਮੈਗਜ਼ੀਨ ਦੇ 100 ਸਾਲ ਪੂਰੇ ਹੋਣ ਮੌਕੇ ਉਸ ਦੇ ਕਵਰ ਪੇਜ 'ਤੇ ਨਜ਼ਰ ਆ ਚੁੱਕੀ ਹੈ।
ਨਾਮੀਬੀਆ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਏਗਾ ਭਾਰਤ : ਰਾਸ਼ਟਰਪਤੀ
NEXT STORY