ਜਲੰਧਰ : ਸੁਖੀ ਅਤੇ ਤੰਦਰੁਸਤ ਜੀਵਨ ਜਿਉਣ ਲਈ ਜ਼ਰੂਰੀ ਹੈ ਕਿ ਵਿਅਕਤੀ ਸਰੀਰਕ ਅਤੇ ਮਾਨਸਿਕ ਰੂਪ ਨਾਲ ਸ਼ਕਤੀਸ਼ਾਲੀ ਬਣਿਆ ਰਹੇ। ਸਰੀਰਕ ਅਤੇ ਮਾਨਸਿਕ ਕਮਜ਼ੋਰੀ ਕਾਰਨ ਜੀਵਨ 'ਚ ਦੁੱਖ ਅਤੇ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ। ਜੇਕਰ ਕਿਸੇ ਪੁਰਸ਼ 'ਚ ਕਮਜ਼ੋਰੀ ਹੋਵੇ ਤਾਂ ਉਸਦਾ ਵਿਆਹੁਤਾ ਜੀਵਨ/ਪਰਿਵਾਰਕ ਜੀਵਨ ਸੁਖੀ ਨਹੀਂ ਰਹਿ ਸਕਦਾ। ਜ਼ਿਆਦਾਤਰ ਲੋਕਾਂ 'ਚ ਮਰਦਾਨਾ ਕਮਜ਼ੋਰੀ, ਸ਼ੂਗਰ, ਗਠੀਆ, ਜੋੜਾਂ ਦਾ ਦਰਦ, ਭਾਰ ਨਾ ਵੱਧਣਾ, ਮੋਟਾਪਾ, ਨੀਲ ਸ਼ੁਕਰਾਣੂ, ਅੰਗਾਂ ਦਾ ਵਿਕਾਸ ਨਾ ਹੋਣਾ ਆਦਿ ਬੀਮਾਰੀਆਂ ਦੀ ਸਮੱਸਿਆ ਰਹਿੰਦੀ ਹੈ। ਇਹ ਸਾਰੀਆਂ ਇਕ ਆਮ ਬੀਮਾਰੀਆਂ ਹਨ ਪਰ ਜਦੋਂ ਹੱਦ ਤੋਂ ਪਾਰ ਹੋ ਜਾਂਦੀਆਂ ਹਨ ਤਾਂ ਸਰੀਰਕ ਅਤੇ ਮਾਨਸਿਕ ਕਮਜ਼ੋਰੀ ਪੈਦਾ ਹੋਣ ਲੱਗ ਜਾਂਦੀ ਹੈ। ਪੁਰਸ਼ਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਆਯੂਰਵੈਦਿਕ ਜੜ੍ਹੀ-ਬੂਟੀਆਂ ਨਾਲ ਇਸਦੇ ਪੱਕੇ ਇਲਾਜ ਦੱਸੇ ਗਏ ਹਨ। ਇਨ੍ਹ੍ਹਾਂ ਬੀਮਾਰੀਆਂ ਦੇ ਮੁੱਖ ਕਾਰਨ :
* ਅੰਗਰੇਜ਼ੀ ਦਵਾਈਆਂ ਦਾ ਸੇਵਨ।
* ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ
* ਬਚਪਨ ਦੀਆਂ ਗਲਤੀਆਂ
* ਨੀਂਦ ਪੂਰੀ ਨਾ ਲੈਣਾ
* ਲੀਵਰ ਕਮਜ਼ੋਰ ਹੋਣਾ
* ਸਮੇਂ ਅਨੁਸਾਰ ਨਾ ਖਾਣਾ
* ਕਸਰਤ ਨਾ ਕਰਨਾ
* ਜ਼ਿਆਦਾ ਮਿੱਠਾ ਖਾਣਾ ਆਦਿ।
ਜੇ ਤੁਸੀਂ ਵੀ ਇਨ੍ਹਾਂ 'ਚੋਂ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਸ਼ਰਮਣ ਹੈਲਥਕੇਅਰ ਨੇ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਅਸ਼ਵਗੰਧਾ, ਗੁਕਰੂ ਚੂਰਨ, ਸਾਲਬ ਪੰਜਾ, ਸਾਲਬ ਮਿਸ਼ਰੀ, ਕੇਸਰ, ਸ਼ੀਲਾਜੀਤ, ਸਫੈਦ ਮੂਸਲੀ, ਕਾਲੀ ਮੂਸਲੀ, ਸੁੰਢ, ਤਾਂਬਾ ਭਸਮ, ਤ੍ਰਿਕੁਟ, ਜੈਫ਼ਲ ਆਦਿ ਭਸਮਾਂ ਦੇ ਮਿਸ਼ਰਨ ਨਾਲ ਮਰਦਾਨਾ ਕਮਜ਼ੋਰੀ, ਸ਼ੂਗਰ, ਨੀਲ ਸ਼ੁਕਰਾਣੂ, ਭਾਰ ਨਾ ਵੱਧਣਾ, ਗਠੀਆ ਜੋੜਾਂ ਦਾ ਦਰਦ, ਮੋਟਾਪਾ ਵਰਗੀਆਂ ਬੀਮਾਰੀਆਂ ਦੀਆਂ ਅਸਰਦਾਰ ਦਵਾਈਆਂ ਬਣਾਈਆਂ ਹਨ ਜਿਸਦਾ 100 ਫੀਸਦੀ ਨਤੀਜਾ ਮਿਲਦਾ ਹੈ। ਸ਼ਰਮਣ ਹੈਲਥਕੇਅਰ ਮਾਨਤਾ ਪ੍ਰਾਪਤ ਐਕਸਪੋਰਟਰ ਹਨ ਅਤੇ ਦੁਨੀਆ ਦੇ ਹਰ ਦੇਸ਼ 'ਚ ਆਪਣੀ ਦਵਾਈ ਭੇਜ ਸਕਦੇ ਹਨ।
ਨੋਟ— ਸ਼ਰਮਣ ਹੈਲਥ ਕੇਅਰ ਦੀ 7000 ਰੁਪਏ ਦੀ ਮਹੀਨੇ ਦੀ ਦਵਾਈ 'ਚ 4 ਤੋਂ 7 ਕਿਲੋ ਭਾਰ ਵਧਾਓ, ਭਾਰ ਘਟਾਓ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਓ। ਸ਼ੂਗਰ ਦੀ ਬੀਮਾਰੀ ਦੀ ਦਵਾਈ ਦਾ ਮੁੱਲ 8000/- ਰੁਪਏ ਮਹੀਨਾ ਹੈ।ਨਾਲ ਇਹ ਵੀ ਦਾਅਵਾ ਕੀਤਾ ਹੈ ਕਿ ਅਸਰ ਨਹੀਂ ਤਾਂ ਪੈਸੇ ਵਾਪਸ। ਭਾਰਤ ਵਿੱਚ ਦਵਾਈ ਮੰਗਵਾਉਣ ਲਈ ਇਸ ਨੰਬਰ ਤੇ +91 98728-13954 ਅਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ਤੇ ਸੰਪਰਕ ਕਰੋ। ਵਧੇਰੇ ਜਾਣਕਾਰੀ ਤੁਸੀਂ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ 'ਤੇ ਵੀ ਕਲਿਕ ਕਰ ਸਕਦੇ ਹੋ।
ਨਾਸਾ ਨੇ ਸਿਰਫ ਔਰਤਾਂ ਵਾਲੇ ਆਪਣੇ ਇਤਿਹਾਸਿਕ ਸਪੇਸਵਾਕ ਨੂੰ ਕੀਤਾ ਰੱਦ
NEXT STORY