ਵਾਸ਼ਿੰਗਟਨ (ਵਾਰਤਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੂਨ ਦੇ ਸ਼ੁਰੂ ਵਿਚ ਆਇਰਲੈਂਡ ਦੀ ਯਾਤਰਾ 'ਤੇ ਜਾਣਗੇ। ਇਸ ਦੌਰਾਨ ਟਰੰਪ ਇੱਥੋਂ ਦੇ ਪ੍ਰਧਾਨ ਮੰਤਰੀ ਤਾਓਸੀਵ ਵਰਾਡਕਰ ਨਾਲ ਦੋ-ਪੱਖੀ ਬੈਠਕ ਕਰਨਗੇ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਆਇਰਲੈਂਡ ਜਾਣ ਲਈ ਪ੍ਰਧਾਨ ਮੰਤਰੀ ਵਰਾਡਕਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਰਾਸ਼ਟਰਪਤੀ ਅਤੇ ਤਾਓਸੀਨ 5 ਜੂਨ ਨੂੰ ਸ਼ੈਨਨ ਵਿਚ ਦੋ-ਪੱਖੀ ਬੈਠਕ ਕਰਨਗੇ।
ਦੁਨੀਆ ਦਾ ਸਭ ਤੋਂ ਮਹਿੰਗਾ ਡਿਨਰ, ਹਰ ਸ਼ਖਸ ਨੂੰ ਚੁਕਾਉਣੇ ਪਏ 1 ਕਰੋੜ ਰੁਪਏ
NEXT STORY