ਜਲੰਧਰ (ਰਵਿੰਦਰ)-ਛਠ ਪੂਜਾ ਦੀ ਰੌਣਕ ਬਾਜ਼ਾਰਾਂ ’ਚ ਖੂਬ ਦਿਖਣ ਲੱਗੀ ਹੈ। ਦੀਵਾਲੀ ਤੋਂ ਬਾਅਦ ਵੀ ਜਮ ਕੇ ਖਰੀਦਦਾਰੀ ਹੋਣ ਨਾਲ ਦੁਕਾਨਦਾਰਾਂ ਦੇ ਚਿਹਰਿਅਾਂ ’ਤੇ ਵੀ ਰੌਣਕ ਹੈ। ਇਸ ਤਿਉਹਾਰ ਨੂੰ ਦੇਖਦੇ ਹੋਏ ਵਿਭਾਗ ਨੇ ਵੀ ਸੋਮਵਾਰ ਨੂੰ ਨਹਿਰ ’ਚ ਪਾਣੀ ਛੱਡ ਦਿੱਤਾ। ਇਸ ਮੌਕੇ ਸੋਮਵਾਰ ਨੂੰ ਸ਼੍ਰੀ ਛਠ ਪੂਜਾ ਪ੍ਰਬੰਧਕ ਕਮੇਟੀ ਪੰਜਾਬ ਦੇ ਚੇਅਰਮੈਨ ਰਵੀ ਸ਼ੰਕਰ ਗੁਪਤਾ, ਸਚਿਆਨੰਦ, ਸੁਨੀਲ ਸ਼ਰਮਾ, ਧਰਮਿੰਦਰ ਤਿਵਾਰੀ ਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਸਾਰੀਅਾਂ ਘਾਟਾਂ ਦਾ ਦੌਰਾ ਕੀਤਾ ਤੇ ਪਾਣੀ ਛੱਡਣ ’ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਕਮੇਟੀ ਮੈਂਬਰਾਂ ਨੇ ਸਾਰੇ ਘਾਟਾਂ ’ਤੇ ਲੋੜਵੰਦ ਪਰਿਵਾਰਾਂ ਨੂੰ ਸਮੱਗਰੀ ਭੇਟ ਕੀਤੀ।
62ਵਾਂ ਅਖਿਲ ਭਾਰਤੀ ਸਰਸਵਤੀ ਜੋਤਿਸ਼ ਸੰਮੇਲਨ ਤੇ ਪ੍ਰਦਰਸ਼ਨੀ 21 ਦਸੰਬਰ ਨੂੰ
NEXT STORY