ਮੋਹਾਲੀ (ਕੁਲਦੀਪ) : ਜ਼ਿਲਾ ਮੋਹਾਲੀ ਦੇ ਅਧੀਨ ਆਉਂਦੀ ਪੁਲਸ ਚੌਂਕੀ ਮਜਾਤ 'ਚ ਪੁਲਸ ਵਲੋਂ 2 ਵਿਅਕਤੀਆਂ ਨੂੰ 80 ਨਸ਼ੀਲੇ ਇੰਜੈਕਸ਼ਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਤੱਜੂ ਖਾਨ ਵਾਸੀ ਪਿੰਡ ਪੀਰ ਜੈਨ, ਫਤਿਹਗੜ੍ਹ ਸਾਹਿਬ ਅਤੇ ਨੇਤਰ ਸਿੰਘ ਵਾਸੀ ਪਿੰਡ ਬਲਾੜੀ ਕਲਾਂ ਵਜੋਂ ਹੋਈ ਹੈ। ਦੋਹਾਂ ਦੋਸ਼ੀਆਂ ਦੇ ਖ੍ਰਾਫ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਸ਼ਿਓਮੀ ਦੇ ਪ੍ਰਾਡਕਟਸ ਲਾਈਨਅਪ ਦਾ ਖੁਲਾਸ, Mi 7 Lite ਤੇ Mi S1 ਹੋ ਸਕਦੇ ਹਨ ਲਾਂਚ
NEXT STORY