ਅੰਮ੍ਰਿਤਸਰ (ਸੰਜੀਵ) : ਪੁਲਸ ਨੇ ਨੌਕਰਾਣੀ ਨਾਲ ਜਬਰ-ਜ਼ਨਾਹ ਕਰਨ ਦੋਸ਼ 'ਚ ਗੁਰਮੁੱਖ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੋਸ਼ੀ ਦੇ ਘਰ ਸਫਾਈ ਲਈ ਗਈ ਸੀ, ਜਿਥੇ ਉਸ ਦੀ ਪਤਨੀ ਤੇ ਬੱਚੇ ਆਪਣੇ ਨਾਨਕੇ ਗਏ ਹੋਏ ਸਨ ਅਤੇ ਦੋਸ਼ੀ ਘਰ 'ਚ ਇਕੱਲਾ ਸੀ। ਉਸ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਜਬਰੀ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਪੁਲਸ ਨੇ ਉਕਤ ਦੋਵਾਂ ਮਾਮਲਿਆਂ ਵਿਚ ਪੀੜਤ ਔਰਤਾਂ ਦੀ ਮੈਡੀਕਲ ਜਾਂਚ ਕਰਵਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਅਫਗਾਨਿਸਤਾਨ ਖਿਲਾਫ ਸੀਰੀਜ਼ ਲਈ ਬੰਗਲਾਦੇਸ਼ ਟੀਮ ਨੇ ਕੋਚ ਵਾਲਸ਼ ਨੂੰ ਰੱਖਿਆ ਬਰਕਰਾਰ
NEXT STORY