ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਇਕ ਡਾਂਸ ਰਿਐਲਿਟੀ ਸ਼ੋਅ 'ਚ ਸਪਾਟ ਹੋਈ, ਜਿੱਥੇ ਉਨ੍ਹਾਂ ਨੂੰ ਖੂਬਸੂਰਤ ਵਾਈਟ ਟ੍ਰੈਡੀਸ਼ਨਲ ਡਰੈੱਸ 'ਚ ਦੇਖਿਆ ਗਿਆ।
50 ਸਾਲ ਦੀ ਮਾਧੁਰੀ, ਰਿਤਿਕਾ ਮਿਰਚੰਦਾਨੀ ਦੇ ਵਾਈਟ ਇੰਬਰਾਇਡਰੀ ਅਨਾਰਕਲੀ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਜਿਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਸੀ। ਇਸ ਦੇ ਨਾਲ ਮਾਧੁਰੀ ਨੇ ਸਿੰਪਲ ਹੇਅਰ ਕੀਤੇ ਹੋਏ ਸਨ। ਇਸ ਦੇ ਨਾਲ ਉਨ੍ਹਾਂ ਨੇ ਪਿੰਕ ਲਿਪ ਸ਼ੇਡ ਲਗਾਇਆ ਹੋਇਆ ਸੀ।
ਮਾਡਲ ਨੇ ਲਿੰਗਰੀ ਤੇ ਬਲੇਜ਼ਰ ਪਾ ਕੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਨੇ ਬੇਹੱਦ ਹੌਟ
NEXT STORY