ਜਲੰਧਰ(ਬਿਊਰੋ)— ਇਨ੍ਹੀਂ ਦਿਨੀਂ ਵਿਆਹ ਤੇ ਪਾਰਟੀਆਂ ਦੀ ਸੀਜ਼ਨ ਸ਼ੁਰੂ ਹੋ ਰਿਹਾ ਹੈ। ਅਜਿਹੇ ਫੰਕਸ਼ਨਾਂ 'ਚ ਤੁਸੀਂ ਅਜਿਹੇ ਕੱਪੜੇ ਪਾਉਣੇ ਪਸੰਦ ਕਰਦੇ ਹੋ, ਜੋ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ੍ਹ ਲਾਉਣ। ਅੱਜ ਤੁਹਾਨੂੰ ਕਿਆਰਾ ਅਡਵਾਨੀ ਦੀਆਂ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਵਿਆਹ-ਪਾਰਟੀ 'ਚ ਲੁੱਕ ਨੂੰ ਟਰਾਈ ਕਰਕੇ ਆਪਣੀ ਲੁੱਕ ਨੂੰ ਨਿਖਾਰ ਸਕਦੇ ਹੋ।
ਦੱਸ ਦੇਈਏ ਕਿ ਕਿਆਰਾ ਟ੍ਰੈਡੀਸ਼ਨਲ ਤੇ ਵੈਸਟਰਨ ਦੋਵੇਂ ਆਊਟਫਿੱਟਸ 'ਚ ਆਪਣੇ-ਆਪ ਨੂੰ ਸਹਿਜ ਮਹਿਸੂਸ ਕਰਦੀ ਹੈ।
ਕਿਆਰਾ ਦਾ ਡਰੈੱਸਿੰਗ ਸਟਾਈਲ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਉਹ ਕਈ ਵਾਰ ਰੈੱਡ ਕਾਰਪੇਟ 'ਤੇ ਰੈਂਪ ਵਾਕ ਕਰਦੀ ਨਜ਼ਰ ਆ ਚੁੱਕੀ ਹੈ।
ਜੇਕਰ ਤੁਸੀਂ ਟ੍ਰੈਡੀਸ਼ਨਲ ਤੇ ਵੈਸਟਰਨ ਡਰੈੱਸ ਪਾਉਣ ਦੇ ਸ਼ੌਕੀਨ ਹੋ ਤਾਂ ਕਿਆਰਾ ਦੇ ਡਰੈੱਸਿੰਗ ਸਟਾਈਲਿਸ ਤੋਂ ਆਈਡੀਆ ਲੈ ਸਕਦੇ ਹੋ।
ਸਿਹਤ ਅਤੇ ਖੂਬਸੂਰਤੀ ਸੰਬੰਧੀ ਹਰ ਪ੍ਰੇਸ਼ਾਨੀ ਦੂਰ ਕਰੇਗਾ ਲੌਂਗ
NEXT STORY