ਮੁੰਬਈ— ਹਿਨਾ ਖਾਨ ਰਿਆਲਿਟੀ ਸ਼ੋ ਬਿੱਗ ਬਾਸ 11 ਦੇ ਬਾਅਦ ਲਗਾਤਾਰ ਆਪਣੇ ਫੈਸ਼ਨ ਦਾ ਜਲਵਾ ਦਿਖਾ ਰਹੀ ਹੈ। ਕਦੀ ਫੈਸ਼ਨ ਸ਼ੋਅ ਤਾਂ ਕਦੀ ਮੈਗਜ਼ੀਨ ਦੇ ਕਵਰ ਪੇਜ 'ਤੇ ਉਨ੍ਹਾਂ ਦਾ ਸਟਾਈਲ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਨੇ ਬਲੈਕ ਕਲਰ ਦਾ ਗਾਊਨ ਪਹਿਣਿਆ ਹੋਇਆ ਹੈ। ਇਹ ਫੋਟੋਸ਼ੂਟ ਉਨ੍ਹਾਂ ਨੇ ਮੈਗਜ਼ੀਨ ਦੇ ਲਈ ਕੀਤਾ ਹੈ। ਹਿਨਾ ਦੀ ਇਹ ਡਰੈੱਸ ਡਿਜ਼ਾਈਨਰ ਰਿਤੰਭਰਾ ਪਾਲੀਆ ਦੁਆਰਾ ਡਿਜ਼ਾਈਨ ਕੀਤੀ ਗਈ ਹੈ।
ਇਸਦੇ ਨਾਲ ਹਿਨਾ ਨੇ ਏਅਰਰਿੰਗ ਅਤੇ ਡਾਰਕ ਮੇਕਅੱਪ ਕੀਤਾ ਹੋਇਆ ਹੈ। ਹੱਥ 'ਚ ਵਾਈਨ ਦਾ ਗਿਲਾਸ ਫੜੇ ਉਹ ਹਾਟ ਪੋਜ ਦੇ ਰਹੀ ਹੈ। ਇਸ 'ਚ ਵੈਸਟਰਨ ਅੰਦਾਜ 'ਚ ਪਹਿਲਾਂ ਹਾਲ ਹੀ 'ਚ ਇਕ ਫੈਸ਼ਨਲ ਸ਼ੋਅ ਦੇ ਦੌਰਾਨ ਸੰਤਰੀ ਰੰਗ ਦੀ ਸਾੜੀ 'ਚ ਦੇਖਿਆ ਗਿਆ ਸੀ।
ਪੀਲੀਏ ਦੇ ਰੋਗੀ ਲਈ ਕਾਫੀ ਫਾਇਦੇਮੰਦ ਹੈ ਇਹ ਘਰੇਲੂ ਨੁਸਖੇ
NEXT STORY