ਮੁੰਬਈ— ਜਿਵੇ ਲੋਕਾਂ ਦਾ ਰਹਿਣ-ਸਹਿਣ ਬਦਲਦਾ ਜਾ ਰਿਹਾ ਹੈ ਵੈਸੇ ਹੀ ਲੋਕਾਂ ਦੀਆਂ ਚੀਜ਼ਾਂ ਨੂੰ ਪਰਖਣ ਦੀ ਦਿਸ਼ਾ 'ਚ ਵੀ ਪਰਿਵਰਤਨ ਆਉਂਦਾ ਜਾ ਰਿਹਾ ਹੈ, ਪਹਿਲੇ ਸਮੇਂ 'ਚ ਲੋਕ ਲੜਕੀ ਦੇ ਗੁਣਾਂ ਨੂੰ ਦੇਖਕੇ ਉਸਨੂੰ ਵਿਆਹ ਦੇ ਲਈ ਪਸੰਦ ਕਰਦੇ ਸਨ ਪਰ ਅੱਜ ਦੇ ਸਮੇਂ 'ਚ ਗੁਣਾਂ ਤੋਂ ਪਹਿਲਾਂ ਉਸ ਦੀ ਸੁੰਦਰਤਾ ਨੂੰ ਦੇਖਿਆ ਜਾਂਦਾ ਹੈ। ਜੇਕਰ ਸੁੰਦਰਤਾ ਦੀ ਗੱਲ ਕਰੀਏ ਤਾਂ ਦੁਨੀਆ 'ਚ ਕਈ ਦੇਸ਼ ਅਜਿਹੇ ਹਨ, ਜੋ ਖੂਬਸੂਰਤ ਲੜਕੀਆਂ ਨਾਲ ਕਾਫੀ ਮਸ਼ਹੂਰ ਹੁੰਦੇ ਹਨ। ਇੱਕ ਅਜਿਹਾ ਹੀ ਦੇਸ਼ ਹੈ, ਰੂਸ। ਰੂਸ ਨੂੰ ਵੈਸੇ ਤਾਂ ਠੰਡ ਵਾਲੇ ਪਲੇਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸਦੀ ਸਭ ਤੋਂ ਵੱਡੀ ਪਛਾਣ ਖੂਬਸੂਰਤ ਲੜਕੀਆਂ ਨਾਲ ਵੀ ਹੈ। ਰੂਸ ਦੀ ਇਸ ਪਛਾਣ ਜੇ ਚੱਲਦੇ ਦੁਨੀਆ ਭਰ ਦੇ ਲੜਕੇ ਆਪਣੇ ਲਈ ਦੁਲਹਨ ਦੀ ਤਲਾਸ਼ ਕਰਨ ਦੇ ਲਈ ਆਉਂਦੇ ਹਨ।
ਚੀਨ ਇੱਕ ਅਜਿਹਾ ਦੇਸ਼ ਹੈ, ਜਿੱਥੇ ਸਿਰਫ ਇੱਕ ਬੱਚਾ ਪੈਦਾ ਕਰਨ ਦੀ ਆਗਿਆ ਹੈ। ਇਸੇ ਦੇ ਚੱਲਦੇ ਚੀਨ 'ਚ ਲੜਕੀਆਂ ਦੀ ਸੰਖਿਆ ਬਹੁਤ ਘੱਟ ਹੈ, ਜਿਸ ਵਜ੍ਹਾਂ ਨਾਲ ਚੀਨ ਦੇ ਲੜਕਿਆਂ ਨੂੰ ਵਿਆਹ ਕਰਨ ਦੇ ਲਈ ਲੜਕੀਆਂ ਦੂਸਰੇ ਦੇਸ਼ਾਂ ਤੋਂ ਲਿਆਉਣੀਆਂ ਪੈਂਦੀਆਂ ਹਨ। ਚੀਨ ਦੇ ਲੜਕੇ ਲਾੜੀ ਦੀ ਤਲਾਸ਼ ਕਰਦੇ ਆਮ ਤੌਰ ਤੇ ਰੂਸ ਦੇ ਸਾਈਬੇਰੀਆ 'ਚ ਪਹੁੰਚਦੇ ਹਨ। ਇੱਥੇ ਲੜਕੀਆਂ ਬਾਕੀ ਦੇਸ਼ਾਂ ਤੋਂ ਜ਼ਿਆਦਾ ਖੂਬਸੂਰਤ ਹੁੰਦੀਆਂ ਹਨ। ਤੁਹਾਨੂੰ ਇਸ ਗੱਲ ਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਰੂਸ ਦੇ ਲੋਕਾਂ ਨੇ ਇਸ ਕੰਮ ਨੂੰ ਆਪਣੀ ਕਾਰੋਬਾਰ ਬਣਾ ਲਿਆ ਹੈ, ਜਿਸੇ ਵਾਇਫ ਟੂਰਿਜ਼ਮ ਨਾਮ ਦਿੱਤਾ ਗਿਆ ਹੈ।
ਜੇਕਰ ਰੂਸ ਦੀ ਗੱਲ ਕਰੀਏ ਤਾਂ ਇੱਥੇ ਲੜਕਿਆਂÎ ਦੀ ਤੁਲਨਾ 'ਚ ਲੜਕੀਆਂ ਦੀ ਸੰਖਿਆ ਜ਼ਿਆਦਾ ਹੈ। ਰੂਸ 'ਚ ਕਈ ਲੀਗਲ ਮੈਰਿਜ਼ ਏਜੰਸੀਜ਼ ਖੋਲੀਆਂÎ ਗਈਆ ਹਨ, ਜੋ ਲੜਕਿਆਂ ਨੂੰ ਉਨ੍ਹਾਂ ਦੀ ਪਸੰਦ ਦੀਆਂ ਲੜਕੀਆਂ ਲੱਭ ਕੇ ਦਿੰਦੀਆਂ ਹਨ। ਇੱਥੇ ਵੱਡੇ-ਵੱਡੇ ਅਮੀਰ ਲੋਕ ਵੀ ਲੜਕੀਆਂ ਦੀ ਤਲਾਸ਼ ਕਰਨ ਪਹੁੰਚਦੇ ਹਨ ਅਤੇ ਲੱਖਾਂ ਰੁਪਏ ਦਿੰਦੇ ਹਨ।
ਗੁੱਡੀਆਂ ਦੇ ਨਾਲ ਰਹਿਣਾ ਪਸੰਦ ਕਰਦਾ ਹੈ ਇਹ ਪਰਿਵਾਰ
NEXT STORY