ਨਵੀਂ ਦਿੱਲੀ- ਕਰਵਾਚੌਥ ਦਾ ਮਹਿਲਾਵਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਉਹ ਇਸ ਦਿਨ 16 ਸ਼ਿੰਗਾਰ ਕਰਕੇ ਤਿਆਰ ਹੁੰਦੀਆਂ ਹਨ। ਕਹਿੰਦੇ ਹਨ ਕਿ ਇਸ ਦਿਨ ਮਹਿੰਦੀ ਲਗਾਉਣਾ ਸ਼ੁੱਭ ਹੁੰਦਾ ਹੈ। ਉਥੇ ਹੀ ਦੂਜੇ ਪਾਸੇ ਮਹਿੰਦੀ ਲਗਾਉਣਾ ਰਸਮ ਤੋਂ ਕਈ ਜ਼ਿਆਦਾ ਫ਼ੈਸ਼ਨ ਟਰੈਂਡ ਵੀ ਬਣ ਗਿਆ ਹੈ।
ਆਪਣੇ ਹੱਥਾਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਮਹਿੰਦੀ ਦੇ ਨਵੇਂ-ਨਵੇਂ ਅਤੇ ਸਟਾਈਲਿਸ਼ ਡਿਜ਼ਾਈਨ ਲੱਭਦੀਆਂ ਹਨ। ਜੇਕਰ ਤੁਸੀਂ ਇਸ ਵਾਰ ਆਪਣੇ ਲਈ ਮਹਿੰਦੀ ਦੇ ਖੂਬਸੂਰਤ ਡਿਜ਼ਾਈਨ ਲੱਭ ਰਹੇ ਹੋ ਤਾਂ ਸਾਡੀ ਇਸ ਖ਼ਬਰ ਤੋਂ ਤੁਸੀਂ ਵੀ ਕੁਝ ਆਈਡੀਆ ਲੈ ਸਕਦੇ ਹੋ। ਦੇਖੋ ਕਰਵਾਚੌਥ ਤੋਂ ਖਾਸ ਬਣਾਉਣ ਲਈ ਮਹਿੰਦੀ ਦੇ ਸੁੰਦਰ-ਸੁੰਦਰ ਡਿਜ਼ਾਈਨ....
ਕਰਵਾਚੌਥ ਸਪੈਸ਼ਲ : ਬਰਾਈਡਲ ਫੁਟਵੇਅਰ ਪਾ ਕੇ ਡਰੈੱਸ ਨੂੰ ਦਿਓ ਇਕ ਨਵੀਂ ਲੁੱਕ
NEXT STORY