ਨਵੀਂ ਦਿੱਲੀ— ਜੇਕਰ ਤੁਸੀਂ ਵੀ ਕਿਸੇ ਲੜਕੀ ਨਾਲ ਪਿਆਰ ਦਾ ਇਜ਼ਹਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲੇ ਇਹ ਜ਼ਰੂਰ ਜਾਣ ਲਓ ਕਿ ਲੜਕੀਆਂ ਨੂੰ ਸੀਰੀਅਸ ਰਹਿਣ ਵਾਲੇ ਨਹੀਂ ਸਗੋਂ ਫਨੀ ਲੜਕੇ ਪਸੰਦ ਹੁੰਦੇ ਹਨ। ਆਓ ਜਾਣਦੇ ਹਾਂ ਕਿ ਲੜਕੀਆਂ ਦੀਆਂ ਅਜਿਹੀਆਂ ਹੀ ਕੁੱਝ ਗੱਲਾਂ ਬਾਰੇ ਜਿਸ ਦੀ ਮਦਦ ਨਾਲ ਲੜਕੇ ਕਿਸੇ ਵੀ ਲੜਕੀ ਨੂੰ ਆਪਣਾ ਦੀਵਾਨਾ ਬਣਾ ਸਕਦੇ ਹਨ।
1. ਫਨੀ ਲੜਕੇ ਹੁੰਦੇ ਹਨ ਕਰੀਏਟਿਵ
ਫਨੀ ਮਿਜ਼ਾਜ ਦੇ ਲੋਕਾਂ 'ਚ ਇਹ ਗੱਲ ਬਹੁਤ ਖਾਸ ਹੁੰਦੀ ਹੈ ਕਿ ਉਹ ਬਹੁਤ ਹੀ ਕਰੀਏਟਿਵ ਹੁੰਦੇ ਹਨ। ਉਨ੍ਹਾਂ ਕੋਲ ਹਰ ਵਿਸ਼ੇ ਨਾਲ ਜੁੜੀ ਹਰ ਜਾਣਕਾਰੀ ਹੁੰਦੀ ਹੈ। ਜਿਸ ਨੂੰ ਉਹ ਮਜ਼ਾਕ ਕਰਦੇ ਸਮੇਂ ਪੂਰਾ ਫਾਇਦਾ ਉਠਾਉਂਦੇ ਹਨ।
2. ਸੈਂਸ ਆਫ ਹਿਊਮਰ
ਫਨੀ ਲੜਕੇ ਆਪਣੇ ਸੈਂਸ ਆਫ ਹਿਊਮਰ ਦੀ ਵਜ੍ਹਾ ਨਾਲ ਕਾਲਜ ਦੀਆਂ ਕੁੜੀਆਂ ਤੋਂ ਲੈ ਕੇ ਵੱਡੀਆਂ ਉਮਰ ਦੀਆਂ ਔਰਤਾਂ ਦੇ ਫੇਵਰੇਟ ਹੁੰਦੇ ਹਨ।
3. ਲੜਕੀਆਂ ਦਾ ਸੀਕਰੇਟ ਕਰੱਸ਼
ਲੜਕੀਆਂ ਅਜਿਹੇ ਲੜਕਿਆਂ ਨੂੰ ਪਸੰਦ ਕਰਦੀਆਂ ਹਨ ਜੋ ਹਮੇਸ਼ਾ ਖੁਸ਼ ਰਹਿੰਦੇ ਹੋਣ। ਲੜਕੀਆਂ ਨੂੰ ਲੱਗਦਾ ਹੈ ਕਿ ਜੋ ਇਨਸਾਨ ਖੁੱਦ ਖੁਸ਼ ਰਹਿ ਸਕਦਾ ਹੈ। ਉਸਦੀ ਕੰਪਨੀ 'ਚ ਉਹ ਵੀ ਬਹੁਤ ਖੁਸ਼ ਰਹੇਗੀ।
4. ਬੋਰ ਨਹੀਂ ਹੋਣ ਦਿੰਦੇ
ਲੜਕੀਆਂ ਅਜਿਹੇ ਲੜਕਿਆਂ ਨਾਲ ਕਦੀ ਵੀ ਬਾਹਰ ਘੁੰਮਣ ਨਹੀਂ ਜਾਣਾ ਚਾਹੁੰਦੀਆਂ ਜੋ ਬੋਰ ਹੋਣ। ਉਨ੍ਹਾਂ ਨੂੰ ਅਜਿਹੇ ਲੜਕੇ ਪਸੰਦ ਹੁੰਦੇ ਹਨ ਜੋ ਬੋਰੀਅਤ ਨਾ ਫੀਲ ਹੋਣ ਦੇਣ।
ਆਖਿਰ ਕਿਉਂ ਲੜਕੀਆਂ ਨਹੀਂ ਕਰਦੀਆਂ ਲੜਕਿਆਂ ਨੂੰ ਫਰਸਟ ਅਪਰੋਚ
NEXT STORY