ਨਵੀਂ ਦਿੱਲੀ— ਵਿਆਹ ਦੇ ਸਮੇਂ ਹਰ ਕਿਸੇ ਦਾ ਧਿਆਨ ਸਟੇਜ 'ਤੇ ਜ਼ਰੂਰ ਜਾਂਦਾ ਹੈ | ਇਹ ਬਹੁਤ ਖਾਸ ਹੁੰਦੀ ਹੈ, ਸਜੀ-ਧਜੀ ਸਟੇਜ 'ਤੇ ਬੈਠੇ ਹੋਏ ਲਾੜਾ-ਲਾੜੀ ਬਹੁਤ ਸੋਹਣੇ ਲੱਗਦੇ ਹਨ | ਇਸ ਸਟੇਜ ਦੇ ਨਾਲ ਹੀ ਉਹ ਦੋਵੇਂ ਹੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦੇ ਹਨ | ਇਸ ਨੂੰ ਸਜਾਉਣ ਲਈ ਫੁੱਲਾਂ, ਪਰਦਿਆਂ, ਮਿਰਰ ਆਦਿ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ | ਇਸ ਲਈ ਲੋਕ ਸਟੇਜ ਡੈਕੋਰੇਟਰ ਨੂੰ ਇਹ ਕੰਮ ਸੋਂਪਦੇ ਹਨ | ਲੇਟੇਸਟ ਤਰੀਕਿਆਂ ਨਾਲ ਕੀਤੀ ਗਈ ਡੈਕੋਰੇਸ਼ਨ ਵਿਆਹ ਦੇ ਪਲਾਂ ਨੂੰ ਹੋਰ ਵੀ ਜ਼ਿਆਦਾ ਹਸੀਨ ਬਣਾ ਦਿੰਦੀ ਹੈ |
ਤੁਹਾਡਾ ਵਿਆਹ ਵੀ ਜਲਦ ਹੋਣ ਵਾਲਾ ਹੈ ਅਤੇ ਡੈਕੋਰੇਸ਼ਨ ਨੂੰ ਲੈ ਕੇ ਕੁਝ ਪਲੈਨ ਕਰ ਰਹੇ ਹੋ ਤਾਂ ਇਨ੍ਹਾਂ ਤਸਵੀਰਾਂ ਤੋਂ ਕੁਝ ਆਈਡਿਆਜ਼ ਲੈ ਸਕਦੇ ਹੋ |
ਇਹ ਗੱਲਾਂ ਦੱਸਦੀਆਂ ਹਨ ਕਿ ਤੁਹਾਡਾ ਪਾਰਟਨਰ ਦੇ ਰਿਹਾ ਹੈ ਤੁਹਾਨੂੰ ਧੋਖਾ
NEXT STORY