ਜਲੰਧਰ— ਉਮਰ ਵਧਣ ਦੇ ਨਾਲ ਹੀ ਔਰਤਾਂ ਅਤੇ ਮਰਦਾਂ ਦੀ ਪਸੰਦ-ਨਾਪਸੰਦ ਬਦਲ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ 26 ਸਾਲ ਦੀ ਉਮਰ 'ਚ ਔਰਤਾਂ ਨੂੰ ਕਿਹੜਾ ਕੰਮ ਕਰਨਾ ਜ਼ਿਆਦਾ ਪਸੰਦ ਹੁੰਦਾ ਹੈ। ਖਾਸ ਕਰ ਉਦੋਂ ਜਦੋਂ ਗੱਲ ਉਨ੍ਹਾਂ ਦੇ ਸਰੀਰਕ ਸੁੱਖ ਦੀ ਹੋਵੇ।
ਅਟਲਾਂਟਾ ਦੀ ਇਕ ਸੈਕਸ ਖਿਡੌਣੇ ਵਾਲੀ ਕੰਪਨੀ LOVEHONEY ਦੇ ਸਰਵੇ ਮੁਤਾਬਕ ਔਰਤਾਂ ਆਪਣੇ ਜੀਵਨਕਾਲ 'ਚ ਸਭ ਤੋਂ ਜ਼ਿਆਦਾ ਸੰਬੰਧ ਬਣਾਉਣ ਦਾ ਆਨੰਦ 26 ਸਾਲ ਦੀ ਉਮਰ 'ਚ ਲੈਂਦੀਆਂ ਹਨ।
1000 ਲੋਕਾਂ 'ਤੇ ਕੀਤੇ ਗਏ ਇਸ ਸਰਵੇ 'ਚ 18 ਤੋਂ 65 ਸਾਲ ਦੇ ਔਰਤ-ਮਰਦ ਸ਼ਾਮਲ ਸਨ। ਸਰਵੇ 'ਚ ਸ਼ਾਮਲ ਲੋਕਾਂ ਨਾਲ ਕੀਤੇ ਸਵਾਲਾਂ ਦੇ ਜਵਾਬ 'ਚ ਇਹ ਗੱਲ ਸਾਹਮਣੇ ਆਈ ਕਿ ਜਿੱਥੇ ਮਰਦਾਂ ਨੇ ਪਹਿਲੀ ਵਾਰੀ ਸੰਬੰਧ 17 ਸਾਲ ਦੀ ਉਮਰ 'ਚ ਬਣਾਏ ਉੱਥੇ ਕੁੜੀਆਂ ਨੇ ਸਿਰਫ 16 ਸਾਲ ਦੀ ਉਮਰ 'ਚ ਸੰਬੰਧ ਬਣਾਏ ਸਨ। ਪਹਿਲੀ ਵਾਰੀ ਸੰਬੰਧ ਬਣਾਉਣ ਤੋਂ ਬਾਅਦ ਜਿੱਥੇ ਮਰਦਾਂ ਨੂੰ ਆਪਣੇ ਬੈਸਟ ਸੈਕਸ ਲਈ 15 ਸਾਲ ਦਾ ਇੰਤਜਾਰ ਕਰਨਾ ਪਿਆ, ਉੱਥੇ ਔਰਤਾਂ ਨੇ ਸਿਰਫ 10 ਸਾਲ ਬਾਅਦ ਬੈਸਟ ਸੈਕਸ ਦਾ ਅਨੁਭਵ ਕੀਤਾ।
ਸੁਆਦ ਦੇ ਨਾਲ-ਨਾਲ ਗੁਣਾਂ ਨਾਲ ਭਰਪੂਰ ਹੈ ਆੜੂ
NEXT STORY