ਲੁਧਿਆਣਾ (ਰਾਮ)-ਆਪਣੀ ਬੇਟੀ ਨਾਲ ਚੰਡੀਗਡ਼੍ਹ ਰੋਡ ’ਤੇ ਸਥਿਤ ਇਕ ਬੈਂਕ ਤੋਂ ਪੈਨਸ਼ਨ ਲੈਣ ਲਈ ਜਾ ਰਹੇ ਇਕ ਬਜ਼ੁਰਗ ਨੂੰ ਸੜਕ ਪਾਰ ਕਰਦਿਅਾਂ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ, ਸਿੱਟੇ ਵਜੋਂ ਬਜ਼ੁਰਗ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਥਾਣਾ ਮੋਤੀ ਨਗਰ ਦੀ ਪੁਲਸ ਨੇ ਮ੍ਰਿਤਕ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਮ੍ਰਿਤਕ ਦੀ ਪਛਾਣ ਸਰਦਾਰੀ ਲਾਲ (70) ਵਜੋਂ ਹੋਈ ਹੈ।
ਅੱਪਰਾ ਤੋਂ ਥਲਾ ਲਿੰਕ ਰੋਡ ਦੀ ਹਾਲਤ ਬਣੀ ਤਰਸਯੋਗ
NEXT STORY