ਤਰਨਤਾਰਨ (ਰਮਨ)- ਜ਼ਿਲੇ ਅੰਦਰੋਂ ਭੇਜੇ ਗਏ ਕੋਰੋਨਾ ਦੇ 204 ਸੈਂਪਲਾਂ ਦੌਰਾਨ 6 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ’ਚ ਪੁਲਸ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਪੀਡ਼ਤਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਕੋਰੋਨਾ ਸੂਚੀ
ਦਵਿੰਦਰ ਸਿੰਘ ਪਿੰਡ ਭੁੱਚਰ (ਤਰਨ ਤਾਰਨ)
ਗਰੁਪ੍ਰੀਤ ਕੌਰ ਪਿੰਡ ਪਲਾਸੌਰ (ਤਰਨ ਤਾਰਨ)
ਲਵਦੀਪ ਸਿੰਘ ਪਿੰਡ ਖੱਬੇ ਡੋਗਰਾਂ (ਤਰਨ ਤਾਰਨ)
ਵਿਸ਼ਾਲ ਗੁਰੂ ਕਾ ਖੂਹ (ਤਰਨ ਤਾਰਨ)
ਗੁਰਪ੍ਰੀਤ ਸਿੰਘ ਮੁਹੱਲਾ ਲਾਲੀ ਸ਼ਾਹ (ਤਰਨ ਤਾਰਨ)
ਹਰਪ੍ਰੀਤ ਕੌਰ ਸਿਵਲ ਹਸਪਤਾਲ (ਤਰਨ ਤਾਰਨ)
ਸ਼ਰਾਬ ਲੈਣ ਆਏ 2 ਵਿਅਕਤੀਆਂ ਨੇ ਠੇਕੇ ਦੇ ਕਾਰਿੰਦੇ ’ਤੇ ਚਲਾਈਆਂ ਗੋਲੀਆਂ
NEXT STORY