ਅੰਮ੍ਰਿਤਸਰ,(ਇੰਦਰਜੀਤ)– ਥਾਣਾ ਡਵੀਜ਼ਨ ਦੇ ਅੰਤਰਗਤ ਆਉਂਦੇ ਖੇਤਰ ਵਿਚ ਇਕ ਮਹਿਲਾ ਨੇ ਆਤਮਹੱਤਿਆ ਕਰ ਲਈ। ਥਾਣਾ ਡਵੀਜ਼ਨ ਵਿਚ ਦਰਜ ਐੱਫ. ਆਈ. ਆਰ. ਮੁਤਾਬਕ ਮਹਿਲਾ ਸ਼ਿਵਾਨੀ ਦਾ ਵਿਆਹ ਕਰਨ ਸਿੰਘ ਨਾਮਕ ਨੌਜਵਾਨ ਦੇ ਨਾਲ ਹੋਇਆ ਸੀ ਪਰ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਉਹ ਨਸ਼ੇ ਵਿਚ ਉਹ ਲੜਕੀ ਨਾਲ ਕੁੱਟਮਾਰ ਕਰਦਾ ਸੀ। ਉਸਨੂੰ ਸੁਧਾਰਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਰਨ ਸਿੰਘ ਨਹੀਂ ਸੁਧਰਿਆ। ਆਖੀਰ ਵਿਚ ਸ਼ਿਵਾਨੀ ਨੇ ਉਸ ਕੋਲੋਂ ਤੰਗ ਆ ਕੇ ਆਤਮਹੱਤਿਆ ਕਰ ਲਈ ਹੈ। ਥਾਣਾ ਡਵੀਜ਼ਨ ਦੀ ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਮਹਿਲਾ ਲੜਕੀ ਦੇ ਰਿਸ਼ਤੇਦਾਰ ਮਨਜੀਤ ਕੌਰ ਨਿਵਾਸੀ ਤਕੀਆ ਚਾਨਣ ਸ਼ਾਹ ਦੇ ਬਿਆਨ 'ਤੇ ਇਹ ਮਾਮਲਾ ਦਰਜ ਹੋਇਆ ਹੈ।
ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦਾ ASI ਰੰਗੇ ਹੱਥੀ ਗ੍ਰਿਫਤਾਰ
NEXT STORY