ਮੋਗਾ (ਗੋਪੀ ਰਾਊਕੇ): ਮੋਗਾ ਸੀ.ਆਈ.ਏ. ਸਟਾਫ ਦੇ ਹੱਥ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ 1100 ਨਸ਼ੀਲੀਆਂ ਗੋਲੀਆਂ ਦੇ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਕੱਲ੍ਹ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚੋਂ ਇਕ ਦੇ ਖਿਲਾਫ ਪਹਿਲਾਂ ਹੀ ਮੋਗਾ ਦੇ ਥਾਣਾ ਬਧਨੀ ਕਲਾਂ 'ਚ ਕੇਸ ਦਰਜ ਹੈ।
ਇਨ੍ਹਾਂ ਬੱਚਿਆਂ ਦੀ General Knowledge ਜਾਣ ਰਹਿ ਜਾਓਗੇ ਦੰਗ, ਯਕੀਨ ਨਹੀਂ ਤਾਂ ਖੁਦ ਵੇਖੋ (ਵੀਡੀਓ)
NEXT STORY