ਸਮਾਲਸਰ (ਸੁਰਿੰਦਰ)—ਪੁਲਸ ਥਾਣਾ ਸਮਾਲਸਰ ਅਧੀਨ ਪੈਂਦੇ ਕੋਠੇ ਨਾਨਕ ਨਿਵਾਸ ਸਮਾਲਸਰ ਦੇ ਕਿਸਾਨ ਲਖਵੀਰ ਸਿੰਘ (45) ਪੁੱਤਰ ਸਾਧੂ ਸਿੰਘ ਦੇ ਅਚਾਨਕ ਸਥਾਨਕ ਅਨਾਜ ਮੰਡੀ 'ਚ ਬੀਤੀ ਰਾਤ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋਣ ਦਾ
ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਆਪਣਾ ਝੋਨਾ ਲੈ ਕਿ ਮੰਡੀ 'ਚ ਗਿਆ ਸੀ ਅਤੇ ਬੀਤੀ ਰਾਤ ਆਪਣੀ ਝੋਨੇ ਦੀ ਢੇਰੀ ਦੇ ਕੋਲ ਹੀ ਸੁੱਤਾ ਸੀ ਰਾਤ ਦੇ ਸਮੇਂ ਹੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ, ਜਿਸ ਦਾ ਸਵੇਰ ਦੇ ਫੋਨ ਨਾ ਚੁੱਕਣ ਤੇ ਨਾਲ ਕਿਸਾਨ ਦੇ ਦੇਖਣ ਤੇ ਪਤਾ ਲੱਗਾ।
ਖੰਨਾ ਪੁਲਸ ਨੂੰ ਵੱਡੀ ਸਫਲਤਾ, ਇਕ ਕਿੱਲੋ ਹੈਰੋਇਨ ਸਣੇ ਔਰਤ ਗ੍ਰਿਫਤਾਰ
NEXT STORY