ਫਾਜ਼ਿਲਕਾ, (ਲੀਲਾਧਰ)— ਬੀ.ਐੱਸ. ਐੱਫ. ਦੀ 96ਵੀਂ ਬਟਾਲੀਅਨ ਦੇ ਜਵਾਨਾਂ ਨੇ 1.620 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਸੀ, ਜੋ ਕੰਡੇਦਾਰ ਤਾਰ ਦੇ ਪਾਰ ਝੋਨੇ ਦੇ ਖੇਤਾਂ 'ਚ ਲੁਕਾ ਕੇ ਰੱਖੀ ਗਈ ਸੀ। ਫੜੀ ਗਈ ਹੈਰੋਇਨ ਦਾ ਅੰਤਰਰਾਸ਼ਟਰੀ ਬਾਜ਼ਾਰ 'ਚ ਮੁੱਲ ਕਰੀਬ 8 ਕਰੋੜ ਰੁਪਏ ਹੈ। ਇਸ ਦੌਰਾਨ ਸੈਕਿੰਡ ਕਮਾਂਡ ਅਫਸਰ ਜਸਕਰਨ ਸਿੰਘ ਹਾਜ਼ਰ ਸਨ।
ਮੁੱਲਾਂਪੁਰ ਦਾਖਾ 'ਚ ਚੱਲੀ ਗੋਲੀ, ਇਕ ਜ਼ਖਮੀ
NEXT STORY