ਅਬੋਹਰ, (ਸੁਨੀਲ)– ਬਾਜ਼ਾਰ ਨੰਬਰ 4 ’ਚ ਅੱਜ ਦੁਪਹਿਰ ਦੁਕਾਨ ਦੇ ਕਿਰਾਏ ਸਬੰਧੀ ਹੋਏ ਝਗਡ਼ੇ ’ਚ 2 ਭਰਾਵਾਂ ਨੇ ਇਕ-ਦੂਜੇ ਨੂੰ ਕੁੱਟ-ਮਾਰ ਕੇ ਫੱਟਡ਼ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਕੇਵਲ ਕ੍ਰਿਸ਼ਨ ਪੁੱਤਰ ਗੋਪਾਲ ਦਾਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਦੀ ਬਾਜ਼ਾਰ ਨੰਬਰ 4 ਸਥਿਤ ਦੁਕਾਨ ’ਤੇ ਆ ਕੇ ਕਿਰਾਏ ਸਬੰਧੀ ਝਗਡ਼ਾ ਕਰਦੇ ਹੋਏ ਕੁੱਟ-ਮਾਰ ਕੇ ਫੱਟਡ਼ ਕਰ ਦਿੱਤਾ। ਇਸੇ ਮਾਮਲੇ ’ਚ ਫੱਟਡ਼ ਸੋਹਨ ਲਾਲ ਨੇ ਵੀ ਉਕਤ ਦੋਸ਼ ਆਪਣੇ ਭਰਾ ਕੇਵਲ ਕ੍ਰਿਸ਼ਨ ’ਤੇ ਲਾਏ ਹਨ।
ਮੰਗਾਂ ਸਬੰਧੀ ਨਾਨ-ਟੀਚਿੰਗ ਸਟਾਫ ਨੇ ਡੀ. ਏ. ਵੀ. ਕਾਲਜ ਦੇ ਗੇਟ ਮੂਹਰੇ ਦਿੱਤਾ ਧਰਨਾ
NEXT STORY