ਫ਼ਰੀਦਕੋਟ, (ਜਸਬੀਰ ਕੌਰ/ਬਾਂਸਲ)- ਸੂਬੇ ’ਚ ਪੈ ਰਹੀ ਕਡ਼ਾਕੇ ਦੀ ਸਰਦੀ ਅਤੇ ਧੁੰਦ ਨੂੰ ਵੇਖਦਿਆਂ ਕੁਮਾਰ ਸੌਰਵ ਰਾਜ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਫ਼ਰੀਦਕੋਟ ਜ਼ਿਲੇ ਅੰਦਰ ਪੈਂਦੇ ਸਮੂਹ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ। ਉਨ੍ਹਾਂ ਇਸ ਸਬੰਧੀ ਜਾਰੀ ਕੀਤੇ ਆਦੇਸ਼ ਮੁਤਾਬਿਕ ਇਹ ਸਮੇਂ ਦੀ ਤਬਦੀਲੀ 19 ਦਸੰਬਰ 2019 ਤੋਂ 4 ਜਨਵਰੀ 2020 ਤੱਕ ਲਾਗੂ ਰਹੇਗੀ।
ਦੋਹਰੇ ਸੰਵਿਧਾਨ ਦੇ ਮਾਮਲੇ 'ਚ ਬਾਦਲਾਂ ਨੂੰ ਰਾਹਤ, ਹਾਈਕੋਰਟ ਵਲੋਂ ਹੁਸ਼ਿਆਰਪੁਰ ਅਦਾਲਤ ਦਾ ਜੱਜ ਤਲਬ
NEXT STORY