ਫਤਿਹ! ਹਾਂ ਮਾਂ...
ਇਤ ਦੱਲ ਪੁੱਥਾਂ? ਪੁੱਥੋ
ਦਦੋਂ ਤੂੰ ਬੋਲਬੈੱਲ ਬਿਚ
ਦਿੱਦਿਆ ਸ਼ੀ
ਤਾਂ ਲੋਇਆ ਤਾਂ ਹੋਨਾ?
ਮਾਂ...ਤੂੰ ਦਮਾਂ ਤਮਲੀ ਏ
ਹੁਨ ਪੀਲ ਹੋਊਦੀ ਤਾਂ ਲੋਨਾ ਤਾਂ ਆਊਦਾ
ਏ ਦੱਸ਼ ਦਦੋ ਤੂੰ ਲੋਇਆ ਸ਼ੀ
ਤਾਂ ਪੁੱਪ ਕਿਹਨੇ ਕਲਾਇਆ ਸ਼ੀ
ਮਾਂ... ਥੋਨੂੰ ਪਤਾ
ਓਥੇ ਰੱਬ ਜੀ ਆ
ਮੈਨੂੰ ਕਹਿੰਦੇ ਜੇ ਤੂੰ ਲੋਇਆ
ਤਾਂ ਤੇਰੀ ਮੰਮਾਂ ਨੇ ਵੀ ਫੇਲ ਲੋਨਾ
ਮਾਂ... ਫੇਲ ਮੈਂ ਰੱਬ ਜੀ ਦੀ ਗੱਲ
ਮੰਨ ਲਈ ਤੇ ਫੇਲ ਨਹੀਂ ਲੋਇਆ
ਤੇ ਰੱਬ ਜੀ ਨਾਲ ਓਹਦੇ ਧਲ ਤਲਾ ਗਿਆ ਸ਼ੀ
ਮਾਂ... ਹੁਨ ਤੂੰ ਬੀ ਨਾ ਲੋਅ
ਨਹੀਂ ਤਾਂ ਮੇਲਾ ਏਥੇ ਦਿਲ ਨਹੀਂ
ਲੱਦਨਾ
ਮਾਂ... ਤੂੰ ਬੋਲਦੀ ਤਿਉਂ ਨਹੀਂ?
ਮਾਂ...ਮਾਂ...
ਗੁਰਜੀਤ ਸਿੰਘ ਗੀਤੂ
94653-10052
ਫਤਿਹ ਅਤੇ ਮਾਂ ਦੇ ਅਹਿਸਾਸ ਦੀਆਂ ਗੱਲ੍ਹਾਂ...
NEXT STORY