ਕੁੜੀਆਂ ਤਾਂ ਕੁੱਖ ਵਿਚ ਸਾਲਾਂ ਤੋਂ ਨੇ ਮਾਰੀਆਂ
ਮੁੰਡਿਆਂ ਨੂੰ ਦੇਸ਼ ਦੀਆਂ ਨਸ਼ਿਆਂ
ਨੇ ਮਾਰ ਤਾ
ਲੜ ਦੇ ਸੀ ਅੱਸੀ ਕਦੇ ਸੱਚ ਵਾਲੇ ਹੱਕ ਵਿਚ
ਅੱਜ ਤਾਂ ਪੰਜਾਬ ਅਸੀਂ ਪੈਸਿਆਂ 'ਚ ਵਾਰ ਤਾ
ਇਤਿਹਾਸ ਵਿਚ ਵੈਸੇ ਅਸੀਂ ਬਹੁਤ
ਕੁਝ ਕੀਤਾ ਏ
ਭਵਿੱਖ ਦਾ ਤਾਂ ਦੇਸ਼ ਨੇ ਵਰਕਾ ਹੀ
ਫਾੜ ਤਾ
ਕਿਨੂ ਅਸੀਂ ਦਸਾਂਗੇ ਕੀ ਦੇਸ਼
ਮੇਰਾ ਹੁੰਦਾ ਸੀ
ਆਜ਼ਾਦ ਹੋਏ ਸੋਚਿਆ ਸੀ ਸਾਰਾ ਕੁਝ
ਹਾਰ ਤਾ
ਕੁੜੀਆਂ ਤਾਂ ਕੁੱਖ ਵਿਚ ਸਾਲਾਂ
ਤੋਂ ਨੇ ਮਾਰੀਆਂ
ਮੁੰਡਿਆਂ ਨੂੰ ਦੇਸ਼ ਦੇਆਂ ਨਸ਼ਿਆਂ
ਨੇ ਮਾਰ ਤਾ
ਕੁੜੀਆਂ ਤਾਂ ਕੁੱਖ ਵਿਚ ਸਾਲਾਂ
ਤੋਂ ਨੇ ਮਾਰੀਆਂ
ਮੁੰਡਿਆਂ ਨੂੰ ਦੇਸ਼ ਦੇਆਂ
ਨਸ਼ਿਆਂ ਨੇ ਮਾਰ ਤਾ
ਲੜ ਦੇ ਸੀ ਅਸੀਂ ਕਦੇ ਸੱਚ ਵਾਲੇ
ਹੱਕ ਵਿਚ
ਅੱਜ ਤਾਂ ਪੰਜਾਬ ਅਸੀਂ ਪੈਸਿਆਂ
'ਚ ਵਾਰ ਤਾ
ਇਤਿਹਾਸ ਵਿਚ ਵੈਸੇ ਅਸੀਂ ਬਹੁਤ
ਕੁਝ ਕੀਤਾ ਏ
ਭਵਿੱਖ ਦਾ ਤਾਂ ਦੇਸ਼ ਨੇ ਵਰਕਾ
ਹੀ ਫਾੜ ਤਾ
ਕਿੰਨੂ ਅਸੀਂ ਦਸਾਂਗੇ ਕੀ ਦੇਸ਼
ਮੇਰਾ ਹੁੰਦਾ ਸੀ
ਆਜ਼ਾਦ ਹੋਏ ਸੋਚਿਆ ਸੀ ਸਾਰਾ ਕੁਝ
ਹਾਰ ਤਾ
ਕੁੜੀਆਂ ਤਾਂ ਕੁੱਖ ਵਿਚ ਸਾਲਾਂ
ਤੋਂ ਨੇ ਮਾਰੀਆਂ
ਮੁੰਡਿਆਂ ਨੂੰ ਦੇਸ਼ ਦੇਆਂ
ਨਸ਼ਿਆਂ ਨੇ ਮਾਰ ਤਾ
ਗੁਰੀ ਗੋਤਰਾ
ਦੇਸ਼ ਆਜ਼ਾਦ ਹੋ ਗਿਆ...
NEXT STORY