ਬੇਰੁਜ਼ਗਾਰੀ ਵੱਧ ਗਈ , ਸਭ ਪਾਸੇ ਭੁੱਖਮਰੀ
ਇਕ ਗਰੀਬ ਦੀ ਕੋਈ ਬਾਤ ਨੀ ਪੁੱਛਦਾ ,
ਅਮੀਰਾਂ ਨਾਲ ਦੁਨੀਆਂ ਖੜੀ।
ਰਾਜਨੀਤੀ ਦੀ ਗੱਲ ਕੀ ਕਰਾਂ,
ਓਨ੍ਹਾਂ ਦੀ ਤਾਂ ਗੁੱਡੀ ਚੜੀ।
ਨਸ਼ੇੜੀ 'ਚਿੱਟੇ' ਦੀ ਲੱਭਦੇ ਪੁੜੀ।
ਪੈਸਿਆਂ ਕਰਕੇ ਗਰੀਬ ਦੀ ਕੁੜੀ ਨਾ ਪੜ੍ਹੀ ,
ਤੇ ਅਮੀਰਾਂ ਦੀ ਮਨੀ (ਪੈਸਾ) ਪਾਣੀ ਵਾਂਗੂ ਰੁੜੀ
ਲੋਕਾਂ ਨੇ ਹਿਰਦਾ ਪੱਥਰ ਕਰ ਲਿਆ
NEXT STORY