ਰਾਏਪੁਰ/ਕੋਲਕਾਤਾ/ਇੰਦੌਰ– ਐੱਨ. ਐੱਸ. ਯੂ. ਆਈ. ਦੇ ਵਿਰੋਧ ਕਾਰਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੇ ਸ਼ੋਅ ਸ਼ੁੱਕਰਵਾਰ ਨੂੰ ਝਾਰਖੰਡ ਦੀ ਰਾਜਧਾਨੀ ਰਾਏਪੁਰ ਦੇ ਸਾਰੇ ਸਿਨੇਮਾਘਰਾਂ ’ਚ ਰੱਦ ਕਰ ਦਿੱਤੇ ਗਏ। ਉੱਧਰ ਕੋਲਕਾਤਾ ’ਚ ਕਾਂਗਰਸ ਦੀ ਯੁਵਾ ਇਕਾਈ ਦੇ ਕਾਰਕੁੰਨਾਂ ਨੇ ਫਿਲਮ ਦੇ ਪ੍ਰਦਰਸ਼ਨ ਵਿਰੁੱਧ ਸ਼ੁੱਕਰਵਾਰ ਨੂੰ ਇਥੇ ਇਕ ਸਿਨੇਮਾਘਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਉੱਧਰ ਮੱਧ ਪ੍ਰਦੇਸ਼ ’ਚ ਐੱਨ. ਐੱਸ. ਯੂ. ਆਈ. ਦੇ ਇਕ ਸੀਨੀਅਰ ਨੇਤਾ ਦੇ ਕਥਿਤ ਤੌਰ ’ਤੇ ਧਮਕੀ ਭਰੇ ਸੰਦੇਸ਼ ’ਤੇ ਭੜਕੇ ਲਗਭਗ 300 ਭਾਜਯੁਮੋ ਵਰਕਰਾਂ ਨੇ ਇਕ ਸ਼ਾਪਿੰਗ ਮਾਲ ’ਚ ਹੰਗਾਮਾ ਕੀਤਾ।
ਰਾਜੌਰੀ ਜ਼ਿਲੇ 'ਚ IED ਧਮਾਕਾ, ਫੌਜ ਦਾ ਮੇਜਰ ਤੇ ਇਕ ਜਵਾਨ ਸ਼ਹੀਦ
NEXT STORY