ਨਵੀਂ ਦਿੱਲੀ—ਬੈਂਕ ਆਫ ਮਹਾਰਾਸ਼ਟਰ (Bank of Maharashtra) ਨੇ ਸਪੈਸ਼ਲਿਸਟ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 300
ਆਖਰੀ ਤਾਰੀਕ- 31 ਦਸੰਬਰ 2019
ਅਹੁਦਿਆਂ ਦਾ ਵੇਰਵਾ- ਸਪੈਸ਼ਲਿਸਟ ਅਫਸਰ ਦੇ ਵੱਖ-ਵੱਖ ਅਹੁਦੇ
ਉਮਰ ਸੀਮਾ-35 ਸਾਲ ਤੱਕ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੈਚੂਲਰ ਡਿਗਰੀ ਦੇ ਨਾਲ ਕੰਪਿਊਟਰ ਦੀ ਵੀ ਜਾਣਕਾਰੀ ਹੋਵੇ। ਇਸ ਤੋਂ ਇਲਾਵਾ MBA/CA/ICWA/CFA ਡਿਗਰੀ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਗਰੁੱਪ ਡਿਸਕਸ਼ਨ ਅਤੇ ਪਰਸਨਲ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.bankofmaharashtra.in/ ਪੜ੍ਹੋ।
ਪਹਾੜਾਂ 'ਤੇ ਭਾਰੀ ਬਰਫਬਾਰੀ ਅਤੇ ਦਿੱਲੀ-NCR 'ਚ ਬਾਰਿਸ਼, ਏਅਰ ਇੰਡੀਆ ਦੀਆਂ ਫਲਾਈਟਾਂ ਰੱਦ
NEXT STORY